|
 |
 |
 |
|
|
Home > Communities > Punjabi Poetry > Forum > messages |
|
|
|
|
|
ਵਰਤਾਂ ਦਾ ਚੰਨ |
ਤਮਾਮ ਉਮਰ ਆਪਣੇ ਘਰ ਵਾਲਿਆਂ ਤੋਂ ਕੁੱਟ ਖਾਂਦੀਆਂ ਗਾਹਲਾਂ ਖਾਂਦੀਆਂ ਫਿਰ ਵੀ ਉਹਨਾਂ ਦੀ ਲੰਮੀ ਉਮਰ ਦੀ ਦੁਆ ਵਜੋਂ ਵਰਤ ਰੱਖਦੀਆਂ ਸਾਡੀਆਂ ਮਾਂਵਾਂ, ਸਾਡੀਆਂ ਭੈਣਾਂ, ਸਾਡੀਆਂ ਭਾਬੀਆਂ ਛਾਣਨੀ ਵਿੱਚ ਦੀ ਚੰਨ ਦੇਖ ਕੇ ਹੀ ਸੰਤੁਸ਼ਟ ਹੋ ਜਾਂਦੀਆਂ..। ਉਂਜ ਭਾਵੇਂ ਕਦੇ ਨਹੀਂ ਚੜਿਆ ਉਹਨਾਂ ਦੇ ਮਨ ਦੇ ਅੰਬਰ 'ਤੇ ਚਾਨਣੀ ਰੀਝਾਂ ਦਾ ਚੰਨ, ਸਗੋਂ ਉਹਨਾਂ ਦਾ ਤਾਂ ਸੂਰਜ ਵੀ ਗਹਿਣੇ ਪਿਆ ਰਿਹਾ ਕਾਲੀ ਬੋਲੀ ਰਾਤ ਕੋਲ ਘਰ ਦੇ ਫਰਜ਼ਾਂ ਨੂੰ ਪੂਰਾ ਕਰਨ ਦੇ ਇਵਜ਼ ਵਜੋਂ...। ਤੇ ਇੰਜ ਚੰਨ ਦੀ ਉਡੀਕ 'ਚ ਤਾਰਿਆਂ ਨਾਲ ਮਨ ਪਰਚਾ ਕੇ ਹੀ ਸਬਰ ਕਰ ਲੈਂਦੀਆਂ ਨੇ...। - ਹਰਿੰਦਰ ਬਰਾੜ
|
|
14 Oct 2011
|
|
|
|
ਬਰਾੜ ਸ਼ਾਬ ਲਿਖਿਆ ਤੁਸੀਂ ਸੋਹਨਾ ਤੇ ਸਚ ਬੀ ਆ ਪਰ ਸਾਡੇ ਸਿਖ ਧਰਮ ਵਿਚ
ਇਸ ਤਰਾਂ ਦੇ ਵੇਹ੍ਮਾ ਭਰਮਾ ਲੈ ਕੋਈ ਜਗਹ ਨਹੀ ਹੈ ਤੇ ਸਿਖ ਧਰਮ ਵਿਚ ਇਸ ਨੂ ਭੰਡਿਆ ਬੀ ਗਿਆ ਹੈ .
ਤ੍ਰ੍ਕ਼ਸੰਗਤ ਬਣੋ!
ਬਰਾੜ ਸ਼ਾਬ ਲਿਖਿਆ ਤੁਸੀਂ ਸੋਹਨਾ ਤੇ ਸਚ ਬੀ ਆ ਪਰ ਸਾਡੇ ਸਿਖ ਧਰਮ ਵਿਚ
ਇਸ ਤਰਾਂ ਦੇ ਵੇਹ੍ਮਾ ਭਰਮਾ ਲੈ ਕੋਈ ਜਗਹ ਨਹੀ ਹੈ ਤੇ ਸਿਖ ਧਰਮ ਵਿਚ ਇਸ ਨੂ ਭੰਡਿਆ ਬੀ ਗਿਆ ਹੈ .
ਤ੍ਰ੍ਕ਼ਸੰਗਤ ਬਣੋ!
|
|
14 Oct 2011
|
|
|
|
bahut vadhia Harinder ji....
bahut sohne words nal byan kita ee ...kai war shabad muk jande ne edan de topic utte bolan lai par salaam ee tuhadi kalam nun....
keep rocking !!!
|
|
14 Oct 2011
|
|
|
|
ਸਹੀ ਗੱਲ ਆ ਗੁਰਪ੍ਰੀਤ ਵੀਰ... ਮੈਂ ਵੀ ਇਹੋ ਲਿਖਿਆ ਧਿਆਨ ਨਾਲ ਪੜੋ..।
|
|
14 Oct 2011
|
|
|
|
ਕਮਾਲ ਲਿਖਿਆ ਵੀਰ ਜੀ ,,,,,,,ਬਹੁਤ ਖੂਬ
|
|
21 Oct 2011
|
|
|
|
Sat sri akal |
Bauht vadiya likhyea hai tusi ..............sach v hai
|
|
21 Oct 2011
|
|
|
|
kkb |
bhaut sona likha ji tusi ....bhaut khuoob
|
|
24 Oct 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|