|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਥੋੜੇ ਸ਼ਬਦਾਂ ਪਰ ਬੜੇ ਹੀ ਸੁਚੱਜੇ ਢੰਗ ਨਾਲ ਜਿੰਦਗੀ ਦੀ ਬਹੁਤ ਬੱਡੀ ਸਚਾਈ.....
|
|
03 Aug 2012
|
|
|
|
|
bahut sohni rachna hai veer ji...!!!
|
|
03 Aug 2012
|
|
|
|
|
ਬਹੁਤ ਖੂਬ .....||||||||| ਤੁਹਾਡੀ ਇਸ ਰਚਨਾ ਨੇ ਪਾਤਰ ਸਾਹਿਬ ਦੀਆਂ ਸਤਰਾਂ ਯਾਦ ਕਰਵਾ ਦਿਤੀਆਂ ...
ਲੱਤਾਂ ਨੇ ਜਦੋ ਚਾਰ ਤਾਂ ਕਿਓਂ ਦੋੜ ਨਾ ਜਾਈਏ ਦਫਤਰ ਚ ਪਏ ਮੇਜ ਏਹੋ ਸੋਚ ਰਹੇ ਨੇ
ਓਹ ਫਿਰ ਕਦੀ ਹੋ ਕੇ ਹਰੇ ਝੂਮ ਸਕੇ ਨਾ ਓਹ ਬਿਰਖ ਕੀ ਜੋ ਕੁਰਸੀਆਂ ਦੀ ਜੂਨ ਪਏ ਨੇ
|
|
03 Aug 2012
|
|
|
|
|
shukariya karamjit ji... par oh bhut mahaan ne... main ta aje chalna sikh reha ha... tuhanu kavita pasand ayi... thanks...
|
|
04 Aug 2012
|
|
|
|
|
ਬਹੁਤ ਖੂਬ ਹਰਿੰਦਰ ਵੀਰ ........ਥੋੜੇ ਸ਼ਬਦਾਂ ਤੋਂ ਬਹੁਤਾ ਕੰਮ ਲਿਆ ਤੇ ਸੋਚ ਨੇ ਖੂਹ ਦੀਆਂ ਟਿੰਡਾ ਵਾਂਗ ਭਰਨਾ ਤੇ ਖਾਲੀ ਹੋਣਾ ਸੁਰੂ ਕਰ ਦਿੱਤਾ .......ਬਹੁਤ ਖੂਬ ਲਿਖਿਆ
|
|
04 Aug 2012
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|