Home > Communities > Punjabi Poetry > Forum > messages
ਸੁੰਗੜਾਅ - ਫੈਲਾਅ
ਮੈਂ ਇਸ ਕਵਿਤਾ ਰਾਹੀਂ ਇੱਕ ਨਵਾਂ ਤਜ਼ਰਬਾ ਕੀਤਾ ਹੈ ਸ਼ਾਇਦ ਤੁਹਾਨੂੰ ਪਸੰਦ ਆਵੇ...।
28 May 2013
ਬਹੁਤ ਹੀ ਸੋਹਣਾ ਹਰਿੰਦਰ ਜੀ
ਤੇ ਬਹੁਤ ਹੀ ਗੇਹਰਾਈ ਭਰਿਆ ਵੀ
ਹੈ ਤਾਂ ਪਹੇਲੀ ਹੀ ਪਰ ਇਹਨਾ ਵਿਦਵਾਨ ਲੋਕਾਂ ਨੇ ਬੁਝ ਲੈਣੀ ਆ
ਪਰ ਬਹੁਤ ਸੋਹਣੀ ਤਸਵੀਰ ਪੇਸ਼ ਕੀਤੀ ਆ ਤੁਸੀਂ
ਬਹੁਤ ਹੀ ਸੋਹਣਾ ਹਰਿੰਦਰ ਜੀ
ਤੇ ਬਹੁਤ ਹੀ ਗੇਹਰਾਈ ਭਰਿਆ ਵੀ
ਹੈ ਤਾਂ ਪਹੇਲੀ ਹੀ ਪਰ ਇਹਨਾ ਵਿਦਵਾਨ ਲੋਕਾਂ ਨੇ ਬੁਝ ਲੈਣੀ ਆ
ਪਰ ਬਹੁਤ ਸੋਹਣੀ ਤਸਵੀਰ ਪੇਸ਼ ਕੀਤੀ ਆ ਤੁਸੀਂ
ਬਹੁਤ ਹੀ ਸੋਹਣਾ ਹਰਿੰਦਰ ਜੀ
ਤੇ ਬਹੁਤ ਹੀ ਗੇਹਰਾਈ ਭਰਿਆ ਵੀ
ਹੈ ਤਾਂ ਪਹੇਲੀ ਹੀ ਪਰ ਇਹਨਾ ਵਿਦਵਾਨ ਲੋਕਾਂ ਨੇ ਬੁਝ ਲੈਣੀ ਆ
ਪਰ ਬਹੁਤ ਸੋਹਣੀ ਤਸਵੀਰ ਪੇਸ਼ ਕੀਤੀ ਆ ਤੁਸੀਂ
ਬਹੁਤ ਹੀ ਸੋਹਣਾ ਹਰਿੰਦਰ ਜੀ
ਤੇ ਬਹੁਤ ਹੀ ਗੇਹਰਾਈ ਭਰਿਆ ਵੀ
ਹੈ ਤਾਂ ਪਹੇਲੀ ਹੀ ਪਰ ਇਹਨਾ ਵਿਦਵਾਨ ਲੋਕਾਂ ਨੇ ਬੁਝ ਲੈਣੀ ਆ
ਪਰ ਬਹੁਤ ਸੋਹਣੀ ਤਸਵੀਰ ਪੇਸ਼ ਕੀਤੀ ਆ ਤੁਸੀਂ
Yoy may enter 30000 more characters.
29 May 2013
ਸ਼ਾਨਦਾਰ !!!!
29 May 2013
shukariya simer & bitu veer.. main eh nava tazarba kita c....
30 May 2013
this poem hv all the reversible reactions.....:)
use tra hi tuhadi kavita shaandar honkrke response v shaandar ne ..:)
shukria harinder g is nwe tjrbe nhu smjea krn lyi... kavita ght taun ght shbda ch likhi ja sakdi tusi ih apni is tasveer(kavita) raahi pesh kita hai ..likhde rho hamesha.kujh nwa krde creative krde rvo.!!
31 May 2013
ਸ਼ੁਕਰੀਆ ਰਾਜਵਿੰਦਰ, ਪਰਦੀਪ....। ਅਸਲ 'ਚ ਮੈਂ ਇਸ ਕਵਿਤਾ ਰਾਹੀਂ ਇੱਕ ਵੱਖਰਾ ਤਜ਼ਰਬਾ ਕਰਨਾ ਚਾਹੁੰਦਾ ਸੀ। ਭਾਸ਼ਾ ਵਿਗਿਆਨੀ ਫਰਦੀਨਾ-ਡੀ-ਸਾਸਿਊਰ ਨੇ ਭਾਸ਼ਾ ਨੂੰ ਇੱਕ ਅਜਿਹੀ ਚਿੰਨ ਪ੍ਰਣਾਲੀ ਕਿਹਾ ਹੈ ਜਿਸ ਰਾਹੀਂ ਭਾਸ਼ਾ ਸੰਚਾਰ ਕਰਦੀ ਹੈ। ਮੈਂ ਵੀ ਕਵਿਤਾ ਨੂੰ ਕਿਸੇ ਚਿਹਨ ਰਾਹੀਂ ਪ੍ਰਗਟਾਉਣਾ ਚਾਹੁੰਦਾ ਸੀ... ਮੇਰਾ ਇਹ ਤਜ਼ਰਬਾ ਕਿੰਨਾ ਕੁ ਸਫਲ ਹੋਇਆ ਇਹ ਤਾਂ ਤੁਸੀਂ ਦੱਸ ਸਕਦੇ ਹੋ...। ਧੰਨਵਾਦ...।
02 Jun 2013
Copyright © 2009 - punjabizm.com & kosey chanan sathh