|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿਦਕ ਦਾ ਸੇਕ... |
ਸ਼ਿਮਲੇ ਦੀਆਂ ਵਾਦੀਆਂ ਵਿੱਚ
ਮਨਮੋਹਕ ਬਰਫਬਾਰੀ ਦਾ
ਬੇਖੌਫ ਆਨੰਦ ਮਾਣ ਰਹੀਆਂ
ਆਰਥਿਕ ਪੱਖੋਂ ਸਾਧਨ ਸੰਪੰਨ
ਖੂਬਸੂਰਤ ਮੁਟਿਆਰਾਂ
ਕਿੰਨੀਆਂ ਅਨਜਾਣ ਨੇ
ਪਿੰਡਾਂ ਵਿੱਚ
ਆਮ ਘਰਾਂ ਵਿੱਚ ਜੰਮੀਆਂ
ਆਰਥਿਕ ਸਾਧਨ ਜੁਟਾਉਣ ਲਈ
ਜੱਦੋ-ਜਹਿਦ ਕਰਨ ਵਾਲੀਆਂ
ਸਧਾਰਨ ਮੁਟਿਆਰਾਂ ਦੇ ਸਿਦਕ ਤੋਂ...
ਉਹਨਾਂ ਖੂਬਸੂਰਤ ਮੁਟਿਆਰਾਂ ਨੂੰ
ਸੱਚਮੁੱਚ ਹੀ ਨਹੀਂ ਪਤਾ
ਕਿ ਇਸ ਸਿਦਕ ਦਾ ਸੇਕ ਤਾਂ
ਪੱਥਰ ਵੀ ਪਿਘਲਾ ਦਿੰਦਾ ਹੈ,
ਰਾਜਨੀਤੀ ਦਾ ਤਖ਼ਤ ਕੀ ਚੀਜ਼ ਹੈ ?
ਤੇ ਉਹ ਵਿਚਾਰੀਆਂ
ਬਰਫ ਪਿਘਲਾਉਣ ਨੂੰ ਹੀ
ਆਪਣੀ ਜਿੱਤ ਸਮਝ ਲੈਂਦੀਆਂ ਨੇ...।
ਸ਼ਿਮਲੇ ਦੀਆਂ ਵਾਦੀਆਂ ਵਿੱਚ
ਮਨਮੋਹਕ ਬਰਫਬਾਰੀ ਦਾ
ਬੇਖੌਫ ਆਨੰਦ ਮਾਣ ਰਹੀਆਂ
ਆਰਥਿਕ ਪੱਖੋਂ ਸਾਧਨ ਸੰਪੰਨ
ਖੂਬਸੂਰਤ ਮੁਟਿਆਰਾਂ
ਕਿੰਨੀਆਂ ਅਨਜਾਣ ਨੇ
ਪਿੰਡਾਂ ਵਿੱਚ
ਆਮ ਘਰਾਂ ਵਿੱਚ ਜੰਮੀਆਂ
ਆਰਥਿਕ ਸਾਧਨ ਜੁਟਾਉਣ ਲਈ
ਜੱਦੋ-ਜਹਿਦ ਕਰਨ ਵਾਲੀਆਂ
ਸਧਾਰਨ ਮੁਟਿਆਰਾਂ ਦੇ ਸਿਦਕ ਤੋਂ...
ਉਹਨਾਂ ਖੂਬਸੂਰਤ ਮੁਟਿਆਰਾਂ ਨੂੰ
ਸੱਚਮੁੱਚ ਹੀ ਨਹੀਂ ਪਤਾ
ਕਿ ਇਸ ਸਿਦਕ ਦਾ ਸੇਕ ਤਾਂ
ਪੱਥਰ ਵੀ ਪਿਘਲਾ ਦਿੰਦਾ ਹੈ,
ਰਾਜਨੀਤੀ ਦਾ ਤਖ਼ਤ ਕੀ ਚੀਜ਼ ਹੈ ?
ਤੇ ਉਹ ਵਿਚਾਰੀਆਂ
ਬਰਫ ਪਿਘਲਾਉਣ ਨੂੰ ਹੀ
ਆਪਣੀ ਜਿੱਤ ਸਮਝ ਲੈਂਦੀਆਂ ਨੇ...।
|
|
25 Feb 2014
|
|
|
|
Wonderful and true. Great theme, deft handling and Indisputable justice. Credits Harinder ji !
|
|
25 Feb 2014
|
|
|
|
amazing bai..... title .. poem...
bakamaal....!! Really Loved it...!!
|
|
26 Feb 2014
|
|
|
|
Lovely depiction & concept OF reality ....Thanks for sharing
|
|
26 Feb 2014
|
|
|
|
|
|
pyaar den lyi shukariya pyareo....
|
|
27 Feb 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|