|
 |
 |
 |
|
|
Home > Communities > Punjabi Poetry > Forum > messages |
|
|
|
|
|
|
ਚੱਲ ਮਨਾ ਚਲ ਜ਼ਿੱਦ ਨਾ ਕਰ |
ਚੱਲ ਮਨਾ ਚਲ ਜ਼ਿੱਦ ਨਾ ਕਰ
ਇੱਕ ਹੋਰ ਗੁਨਾਹ ਕਰ ਲੈ
ਲੈ ਆਇਆ ਓਹ ਲੱਪ ਚਾਂਦੀ
ਕੋਈ ਗਹਿਣਾ ਹੀ ਘੜ ਲੈ
ਇਸ਼ਕ਼ ਜੂਆ, ਬਣ ਵੇਖ ਜੁਆਰੀ
ਦਾ' ਲਾ ਦਿਲ ਹਰ ਲੈ
ਛੇੜਨ ਜੋ ਸਾਕ ਸਹੇਲੜੀਆਂ
ਦੰਦਾਸੀਂ ਬੁੱਲ੍ਹ ਫੜ ਲੈ
ਆਸ ਦੇ ਬੱਦਲ ਪਾਏ ਵਰੇੰਦੇ
ਬੁੱਕ ਸੁਪਨਾ ਭਰ ਲੈ
ਅੰਬਰੀ ਪੀਂਘ ਚ ਕੀ ਵੇਹੰਦਾ?
ਓਹਦਾ ਨਾ ਲਿਖਿਆ ਪੜ ਲੈ
ਚੱਲ ਮਨਾ ਚਲ ਜ਼ਿੱਦ ਨਾ ਕਰ
ਫਿਰ ਇਸ਼ਕ਼ ਗੁਨਾਹ ਕਰ ਲੈ
|
|
12 Sep 2012
|
|
|
|
ਕਮਾਲ ! ਬੇ ਹੱਦ ਖੂਬਸੂਰਤ,,," ਇਸ਼ਕ਼ ਗੁਨਾਹ ਕਰ ਲੈ " ,,, ਜਿਓੰਦੇ ਵੱਸਦੇ ਰਹੋ,,,
|
|
12 Sep 2012
|
|
|
|
bahut hi vadhia ji ....likhde rho
|
|
12 Sep 2012
|
|
|
|
|
|
|
bhaut wadia soch rupinder g
bhaut sohna likhea ziooooooooooooo
|
|
13 Sep 2012
|
|
|
|
Nycc......tfs......i also read it maybe on other site......
|
|
13 Sep 2012
|
|
|
|
very nice writin g ..keep sharin!
|
|
13 Sep 2012
|
|
|
|
great thoughts rupinder......main 5-6 times read kiti hai..just loved it
good work.....keep sharing
:)
|
|
13 Sep 2012
|
|
|
|
kammaal writing ... tfs ... so nice
|
|
13 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|