ਵਰ੍ਹੇ ਬੀਤ ਗਏ ਆਪਣੇ ਹੀ ਕੀਤੇ ਗੁਨਾਹਾਂ ਦੀ ਧੁੱਪ ਚ ਸੜਦੀ ਨੂੰ
ਓਹਨਾ ਰਾਹਾਂ ਤੋ ਜੇ ਨਾ ਮੁੜਦੀ ਤਾ ਮੈਂ ਅੱਜ ਸਧਰਾਂ ਚ ਹੁੰਦੀ
ਜੇ ਮੈਂ ਨਜ਼ਮ ਨਾ ਲਿਖਦੀ ਹੁੰਦੀ ਤਾ ਅੱਜ ਕਬਰਾਂ ਚ ਹੁੰਦੀ
ਵਰ੍ਹੇ ਬੀਤ ਗਏ ਇਸ ਦੁਨਿਆ ਨੂੰ ਮੇਰੇ ਸ਼ਰੀਰ ਦਾ ਮੋਲ ਲਾਉਂਦੀ ਨੂੰ...
ਕੋਈ ਰੂਹ ਦਾ ਮੋਲ ਲਾਉਂਦਾ ਤਾ ਅੱਜ ਓਹਦੇ ਪਿਆਰ ਦੇ ਸਬਰਾਂ ਚ ਹੁੰਦੀ

ਵਰ੍ਹੇ ਬੀਤ ਗਏ ਮੈਨੂ ਦੁਖਾਂ ਦੇ ਸਮੁੰਦਰਾ ਚ ਗੋਤੇ ਖਾਂਦੀ ਨੂੰ ....
ਜੇ ਕਲਮ ਦਾ ਸਹਾਰਾ ਨਾ ਹੁੰਦਾ ਤਾ ਮੈਂ ਅੱਜ ਵੀ ਦਰਦਾਂ ਚ ਹੁੰਦੀ

ਵਰ੍ਹੇ ਬੀਤ ਗਏ ਦਰਦੀ ਬਦਲਾਂ ਦੀਆਂ ਕਣੀਆਂ ਮੇਰੀਆ ਅਖ੍ਹਾਂ ਚੋ ਵਰਦੀਆ ਨੂੰ
ਜੇ ਕਾਗਜ਼ ਰੂਪੀ ਰੁਮਾਲ ਨਾ ਹੁੰਦੇ ਤਾ ਮੈਂ ਵੀ ਬਦਲਾਂ ਚ ਹੁੰਦੀ ....
ਜੇ ਮੈਂ ਨਜ਼ਮ ਨਾ ਲਿਖਦੀ ਹੁੰਦੀ ਤਾ ਅੱਜ ਕਬਰਾਂ ਚ ਹੁੰਦੀ...
ਵਰ੍ਹੇ ਬੀਤ ਗਏ ਮੈਨੂ ਆਪਣੀਆ ਹੀ ਸੋਚਾਂ ਨਾਲ ਲੜਦੇ ਲੜਦੇ ....
ਜੇ ਲਫਜਾਂ ਦਾ ਆਸਰਾ ਨਾ ਹੁੰਦਾ ਤਾ ਮੈਂ ਵੀ ਮੌਤ ਦੀਆ ਖਬਰਾਂ ਚ ਹੁੰਦੀ....
ਜੇ "ਨਵੀ" ਨਜ਼ਮ ਨਾ ਲਿਖਦੀ ਹੁੰਦੀ ਤਾ ਅੱਜ ਕਬਰਾਂ ਚ ਹੁੰਦੀ
ਵਲੋ - ਨਵੀ