|
 |
 |
 |
|
|
Home > Communities > Punjabi Poetry > Forum > messages |
|
|
|
|
|
ਪੋਰਸ |
ਪਰ ਪੋਰਸ ਦੀ ਹਾਰ
ਸਿਕੰਦਰ ਨੂੰ ਹੋਰ ਮਹਾਨ ਕਰ ਗਈ,
ਉਸਨੂੰ ਹਰਾ ਕੇ ਵੀ
ਓਸ ਕੋਲੋਂ ਹਰਨਾ
ਤੇ ਜਨਾਜ਼ੇ 'ਚ ਖਾਲੀ ਹੱਥ
ਬਾਹਰ ਕੱਢ ਦੁਨੀਆਂ ਤੋਂ ਜਾਣਾ,
ਇਹ ਸੀ ਪੋਰਸ ਦੀ ਮਹਾਨਤਾ ਅੱਗੇ
ਸਿਕੰਦਰ ਦਾ ਸਜਦਾ |
ਸਿਕੰਦਰ ਦੀ ਗਾਥਾ ਵਿੱਚ
ਜਿੱਥੇ ਵੀ ਪੋਰਸ ਦਾ ਨਾਮ ਆਇਆ
ਤਾਂ ਉਹ ਸਿਕੰਦਰ ਤੋਂ ਪਹਿਲਾਂ ਆਏਗਾ |
ਜੇ ਹੁਣ ਕੋਈ ਹੋਰ ਪੋਰਸ
ਜੱਗ ਤੇ ਨਹੀਂ ਆਇਆ
ਤਾਂ ਕੋਈ ਹੋਰ
ਸਿਕੰਦਰ ’ਮਹਾਨ’ ਨਹੀਂ ਕਹਾਏਗਾ।।
ਮਾਵੀ
ਪੋਰਸ
ਸਿਕੰਦਰ ਮਹਾਨ ਸੀ,
ਪਰ ਪੋਰਸ ਦੀ ਹਾਰ
ਸਿਕੰਦਰ ਨੂੰ ਹੋਰ ਮਹਾਨ ਕਰ ਗਈ,
ਉਸਨੂੰ ਹਰਾ ਕੇ ਵੀ
ਓਸ ਕੋਲੋਂ ਹਰਨਾ
ਤੇ ਜਨਾਜ਼ੇ 'ਚ ਖਾਲੀ ਹੱਥ
ਬਾਹਰ ਕੱਢ ਦੁਨੀਆਂ ਤੋਂ ਜਾਣਾ,
ਇਹ ਸੀ ਪੋਰਸ ਦੀ ਮਹਾਨਤਾ ਅੱਗੇ
ਸਿਕੰਦਰ ਦਾ ਸਜਦਾ |
ਸਿਕੰਦਰ ਦੀ ਗਾਥਾ ਵਿੱਚ
ਜਿੱਥੇ ਵੀ ਪੋਰਸ ਦਾ ਨਾਮ ਆਇਆ
ਤਾਂ ਉਹ ਸਿਕੰਦਰ ਤੋਂ ਪਹਿਲਾਂ ਆਏਗਾ |
ਜੇ ਹੁਣ ਕੋਈ ਹੋਰ ਪੋਰਸ
ਜੱਗ ਤੇ ਨਹੀਂ ਆਇਆ
ਤਾਂ ਕੋਈ ਹੋਰ
ਸਿਕੰਦਰ ’ਮਹਾਨ’ ਨਹੀਂ ਕਹਾਏਗਾ।।
ਮਾਵੀ
|
|
11 Apr 2015
|
|
|
|
ਮੇਰੀ ਇੱਕ ਨਿਮਾਣੀ ਜਿਹੀ ਕਿਰਤ ਗ਼ਰੀਬੀ 'ਤੇ ਕਮੇੰਟ ਕਰਦਿਆਂ ਮਾਵੀ ਜੀ ਨੇ ਆਪਣੀ ਇਹ ਇੱਕ ਬਹੁਤ ਪੁਰਾਣੀ ਕਿਰਤ ਉਧਾਰਨ ਵਜੋਂ ਰੱਖੀ ਸੀ, ਜੋ ਕਿ ਬਹੁਤ ਬਹਾਦੁਰ ਹਿੰਦੁਸਤਾਨੀ ਰਾਜਾ ਪੋਰਸ ਦੇ ਕੈਰਕਟਰ ਨੂੰ ਬੜੇ ਹੀ ਨਾਯਾਬ ਤਰੀਕੇ ਨਾਲ ਪੇਸ਼ ਕਰਦੀ ਹੈ |
ਆਪ ਸਭਦੀ ਨਜਰ ਹੈ ਇਹ - ਆਸ ਹੈ ਪਸੰਦ ਕਰੋਗੇ |
ਮੇਰੀ ਇੱਕ ਨਿਮਾਣੀ ਜਿਹੀ ਕਿਰਤ "ਗ਼ਰੀਬ" 'ਤੇ ਕਮੇੰਟ ਕਰਦਿਆਂ ਮਾਵੀ ਜੀ ਨੇ ਆਪਣੀ ਇਹ ਬਹੁਤ ਪੁਰਾਣੀ ਕਿਰਤ ਉਧਾਰਨ ਵਜੋਂ ਰੱਖੀ ਸੀ, ਜੋ ਕਿ ਇੱਕ ਬਹੁਤ ਬਹਾਦੁਰ ਹਿੰਦੁਸਤਾਨੀ ਰਾਜਾ ਪੋਰਸ (ਜਿਦ੍ਹਾ ਨਾਮ ਇਤਿਹਾਸ ਦੇ ਸੋਨੇ ਅੱਖਰੀ ਪੰਨਿਆਂ ਵਿਚ ਦਰਜ ਹੈ) ਦੇ ਕੈਰਕਟਰ ਨੂੰ ਬੜੇ ਹੀ ਨਾਯਾਬ ਤਰੀਕੇ ਨਾਲ ਪੇਸ਼ ਕਰਦੀ ਹੈ, that dwarfs Alexander before him |
ਆਪ ਸਭਦੀ ਨਜ਼ਰ ਹੈ ਇਹ wonderful verse - ਆਸ ਹੈ ਪਸੰਦ ਕਰੋਗੇ |
|
|
11 Apr 2015
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|