ਤੇਰਾ ਚੁੱਪ-ਚਾਪਸ਼ਬਦਾ ਦੇ ਅਰਥਾਂ'ਚਸ਼ਾਮਲ ਹੋ ਜਾਣਾ..ਕਿਤੇ ਮੇਰੀ ਕਾਵਿ-ਰਚਨਾ ਤਾਂ ਨਹੀਂ-ਤੇਰੇ ਨੈਣ-ਨਕਸ਼ਾਂ ਦਾਮੇਰੇ ਚਿਹਰੇ'ਤੇਦੱਬੇ-ਕਦਮੀਂ ਉਤਰ ਅਉਣਾ..ਕਿਤੇ ਮੇਰੀ ਪਹਿਚਾਣ ਤਾਂ ਨਹੀਂ-ਤੇਰਾ ਆਪ-ਮੁਹਾਰੇਮੇਰੇ ਡੁੱਲੇ 'ਤੇ ਬੇਖਬਰਰੰਗਾਂ'ਚ ਰੰਗੇ ਜਾਣਾ..ਕਿਤੇ ਮੇਰੀ ਕਲਪਨਾ ਤਾਂ ਨਹੀ-ਤੇਰਾ ਅੰਤਰਮਨ ਦੀਆਂਪੌੜੀਆ ਉਤਰਚਿੰਤਨ 'ਚ ਸ਼ਾਮਲ ਹੋਣਾ..ਕਿਤੇ ਮੇਰੀ ਸਾਧਨਾ ਤਾਂ ਨਹੀਂ-ਤੇਰਾ ਹਵਾ ਦੇ ਝੌਂਕੇ ਵਾਂਗਛੂਹ ਜਾਣਾ,ਕੰਬਣ-ਸੁਰਾਂ ਜਗਾ ਦੇਣਾ..ਕਿਤੇ ਮੇਰਾ ਵਹਿਮ ਤਾਂ ਨਹੀਂ-ਤੇਰਾ ਤੁਰਦੇ -ਤੁਰਦੇਵਿਦਾਇਗੀ ਦੇਣਾ'ਤੇਮੇਰਾ 'ਅਲਵਿਦਾ'ਆਖ ਦੇਣਾ..ਕਿਤੇ ਮੇਰੀ ਪਰਾਪਤੀ ਤਾਂ ਨਹੀਂ--ਗੁਰਪਰੀਤ ਗਿੱਲ
ba-kamaal... tfs veer ji
bahut vdia...superb writin ..!
ਬਹੁਤਖੂਬ.....TFS.....ਬਿੱਟੂ ਜੀ.....
ਬਹੁਤ ਹੀ ਵਧੀਆ ਜੀ