|
 |
 |
 |
|
|
Home > Communities > Punjabi Poetry > Forum > messages |
|
|
|
|
|
ਪ੍ਰਦੇਸ਼ |
ਦੁਖ ਪਰਦੇਸ਼ਾ ਦੇ ਹੁੰਦੇ ਬੜੇ ਭੈੜੇ, ਘਰੋ ਨਿਕਲ ਕੇ ਬੇਅਰਾਮ ਰਹਣਾ , ਘਰੀ ਸੋਣ ਮਖਮਲੀ ਗੱਦੀਆ ਤੇ, ਬਾਹਰ ਮੰਜੀਆ ਤੋ ਵੀ ਅਵਾਜਾਰ ਰਹਣਾ, ਜੇਹਨੀ ਘਰੀ ਹਕੂਮਤਾ ਕੀਤੀਆ ਨੇ , ਹੁੰਦਾ ਮੁਸ਼ਕਲ ਓਹਨਾ ਦਾ ਗੁਲਾਮ ਰਹਣਾ .... ਸ਼ਿੰਦਾ belgium
|
|
16 Dec 2012
|
|
|
|
sach kiha a vir .... ghare apan pni mrji nal kujj vi kr skde haan... par bahaar rhina bahut mushkil hunda a ... nice sharing ji ...
welcome at punjabizm
|
|
16 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|