|
ਪ੍ਰੀਤ |
ਮੇਰੇ ਲਈ ਬਹੁਤ ਸੀ, ਜਦ ਤੱਕ ਤੂੰ ਰੱਬ ਸੀ, ਕੁਝ ਨਹੀਂ ਧੁੰਦੂਕਾਰ ਸੀ, ਧਰਮ ਨਾਲ ਉਹ ਸੱਚ ਸੀ. ਹਰ ਨਜ਼ਾਰਾ ਸੁੱਖ ਸੀ, ਮਿਟਾਉਂਦਾ ਮੇਰੀ ਭੁੱਖ ਸੀ, ਤਿ੍ਪਤ ਸੀ ਸੰਤੋਖ ਸੀ, ਸੱਭ ਕੁਝ ਤੇਰੇ ਵਸ ਸੀ, ਹੌਲੀ ਹੌਲੀ ਹੋਂਦ ਨੇ, ਵਟਾਇਆ ਆਪਣਾ ਰੂਪ ਹੈ, ਵਿਕਾਉ ਹਰੇਕ ਹੁਣ ਦੇਵਤਾ, ਪਾਣੀ ਹਵਾਂ ਧਰਤ ਆਕਾਸ਼, ਆਪਣੀ ਭੁੱਖ ਲਈ ਵੇਚਤਾ, ਇਨਸਾਨ ਤਾਂ ਕੀ ਖੂਨ ਵੀ, ਅੰਗ ਅੰਗ ਕਰ ਵੇਚਤਾ, ਜਿਸਮ ਨਹੀਂ ਹਰੇਕ ਰਿਸ਼ਤਾ, ਪ੍ਰੀਤ ਮਜ਼੍ਹਬ ਸਹੇੜਤਾ, ਇੱਕ ਨਹੀਂ ਕਰੋੜ ਸ਼ਕਤੀ, ਫ਼ਰੇਬ ਨਾਲ ਲਬੇੜਤਾ, ਜ਼ਰੇ ਜ਼ਰੇ ਨੂੰ ਕੱਚਰਾ ਕੱਚਰਾ, ਖਾਲੀ ਕਰਕੇ ਤੋਰ ਤਾ।
|
|
29 Sep 2014
|
|
|
|
ਵਾਹ ! ਕਿਆ ਬਾਤ ਹੈ ,,,
ਰੂਹ ਖੁਸ਼ ਹੋ ਗਈ ਪੜ੍ਹਕੇ | ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਸਰ !
ਜਿਓੰਦੇ ਵੱਸਦੇ ਰਹੋ,,,
ਵਾਹ ! ਕਿਆ ਬਾਤ ਹੈ ,,,
ਰੂਹ ਖੁਸ਼ ਹੋ ਗਈ ਪੜ੍ਹਕੇ | ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਸਰ !
ਜਿਓੰਦੇ ਵੱਸਦੇ ਰਹੋ,,,
|
|
30 Sep 2014
|
|
|
|
ਧੰਨਵਾਦ ਵੀਰ ਜੀ ਸੱਚ ਜਦ ਕਲਮ ਤੋਂ ਅਲੋਪ ਹੋ ਗਿਆ। ਜ਼ੁਬਾਨ "ਤੇ ਤਦ ਦੇ ਤਾਲੇ ਲਗ ਗਏ।
|
|
30 Sep 2014
|
|
|