|
 |
 |
 |
|
|
Home > Communities > Punjabi Poetry > Forum > messages |
|
|
|
|
|
|
ਦੋ ਚਿੜੀਆ ਦੀ ਪਰੇਮ ਕਹਾਣੀ |
ਇਕ ਚਿੜੀ ਤੇ ਚਿੜਾ ਇਕ ਦੁਸਰੇ ਨੂੰ ਬਹੁਤ ਪਿਆਰ ਕਰਦੇ ਸੀ, ਇਕ ਦਿਨ ਚਿੜੀ ਚਿੜੇ ਨੂੰ ਬੋਲੀ ਕੀ ਚਿੜਿਆ ਚਿੜਿਆ ਮੈਨੂੰ ਕੱਲੀ ਨੂੰ ਛੱਡ ਕੇ ਕਿਤੇ ਉੱਡ ਤਾ ਨਹੀ ਜਾਵੇਗਾ, ਜੇ ਉੱਡ ਗਿਆ ਤਾ ਮੈ ਮਰ ਜਾਵਾਗੀ ਚਿੜਾ ਬੋਲੀਆ ਤੇ ਕਿਹਾ ਜੇ ਮੈ ਉੱਡ ਗਿਆ ਤਾ ਮੈਨੂੰ ਤੂੰ ਫੜ ਲਵੀ, ਅਗੋ ਚਿੜੀ ਬੋਲੀ ਤੇ ਚਿੜੇ ਨੂੰ ਕਹਿਣ ਲਗੀ ਕੀ ਮੈ ਤੇਨੂੰ ਫੜ ਤਾ ਸਕਦੀ ਹਾ ਪਰ ਸਾਇਦ ਦੁਬਾਰਾ ਪਾ ਨੀ ਸਕਦੀ ਤਦ ਤਕ ਤਾ ਮੇਨੂੰ ਤੂੰ ਭੁੱਲ ਜਾਵੇਗਾ.. ਇਹ ਸੱਭ ਕੁਝ ਸੁਣ ਕੇ ਚਿੜੇ ਦੀਆ ਅੱਖਾ ਵਿਚ ਹੰਝੂ ਆ ਗਏ ਤੇ ਉਸਨੇ ਆਪਣੇ ਖੰਭ ਤੋੜ ਦਿਤੇ ਤੇ ਕਿਹਾ ਮੈ ਤੇਰਾ ਸਾਥ ਕਦੇ ਛੱਡ ਕੇ ਨੀ ਜਾਵਾ ਤੇ ਹਮੇਸ਼ਾ ਤੇਰਾ ਸਾਥ ਦੇਵਾਗਾ.. ਇਕ ਦਿਨ ਜੋਰ ਦਾ ਤੁਫਾਨ ਆਇਆ ਚਿੜੀ ਉਡਣ ਲਗੀ ਤੇ ਚਿੜੇ ਨੇ ਕਿਹਾ ਤੂੰ ਉਡ ਜਾ ਮੈ ਉੱਡ ਨੀ ਸਕਦਾ. ਆਪਣਾ ਖਿਆਲ ਰਖਣਾ ਕਿਹ ਕੇ ਚਿੜੀ ਆਪ ਉੱਡ ਗਈ ... ਜਦੋ ਤੁਫਾਨ ਰੁੱਕ ਗਿਆ ਤਾ ਚਿੜੀ ਵਾਪਸ ਆਈ ਤੇ ਉਸਨੇ ਕੀ ਦੇਖਿਆ ਕਿ ਚਿੜਾ ਮਰ ਚੁੱਕਾ ਸੀ ਤੇ ਸਾਹਮਣੇ ਇਕ ਡਾਲੀ ਤੇ ਲਿਖਿਆ ਸੀ ਕੀ ਕਾਸ਼ ਉਹ ਇਕ ਬਾਰ ਮੈਨੂੰ ਤਾ ਕਹਿੰਦੀ ਕੀ ਮੈ ਤੇਨੂੰ ਛੱਡ ਨਹੀ ਸਕਦੀ ਤਾ ਸਾਇਦ ਮੈ ਤੁਫਾਨ ਆਉਣ ਤੋ ਪਹਿਲਾ ਹੀ ਨਾ ਮਰਦਾ
ਦੋਸਤੋ ਇਸ ਕਹਾਣੀ ਦਾ ਅਸਲ ਮਤਲਬ ਕੀ ਹੋ ਸਕਦਾ ਹੈ ਮੇਰੇ ਹਿਸਾਬ ਨਾਲ ਇਸਦਾ ਮਤਲਬ ਹੈ ਪਿਆਰ ਕਰਨਾ ਤਾ ਸੋਖਾ ਪਰ ਨਿਬਾਉਣਾ ਬਹੁਤ ਔਖਾ ਜੇਕਰ ਆਪਾ ਕਿਸੇ ਦੇ ਨਾਲ ਪਿਆਰ ਕੀਤਾ ਤਾ ਮਰਦੇ ਦਮ ਤੱਕ ਨਿਭਾਈਏ ਅਤੇ ਆਪਣੇ ਪਿਆਰ ਤੇ ਵਿਸਵਾਸ ਰਖਿਏ ਤੇ ਕਦੇ ਅੱਦ ਵਿਚਕਾਰ ਨਾ ਛੱਡ ਕੇ ਜਾਈਏ
ਬਾਕੀ ਤੁਸੀ ਦਸ ਦੋ ਦੋਸਤੋ ਕੀ ਹੋ ਸਕਦਾ ਇਹ ਕਹਾਣੀ ਮੇਰੇ ਦੋਸਤ ਨੇ ਮੇਨੂੰ ਮੋਬਾਇਲ ਤੇ SMS ਕੀਤੀ ਸੀ ਤੇ ਉਥੇ ਹੀ ਪੜੀ ਸੀ ਅਤੇ ਤੋਹਾਡੇ ਨਾਲ ਸਾਝੀ ਕਰਨੀ ਚਾਹੀ
ਬਾਕੀ ਵਾਹਿਗੁਰੂ ਭਲੀ ਕਰੇ ਜੀ ਰੱਬ ਰਾਖ ਜੀ
|
|
11 Nov 2010
|
|
|
|
veer g nice & sad story.........
mere kol eh story mobile ch save par ohde ch chide ne dagga kiti a.........
vadiya veer g
|
|
11 Nov 2010
|
|
|
|
|
nice.............................
|
|
15 Nov 2010
|
|
|
|
very gud ..nice..thx 4 sharing...
|
|
15 Nov 2010
|
|
|
|
|
grt story la-jwaab,,,,,,,,,,
,,,tfs,,,,jionde vasde raho,,,,,,,,,,,,,,,
|
|
15 Nov 2010
|
|
|
|
is simple kahani vich tu baht dunghiaan galaan kar liya...shaabaash!
|
|
16 Nov 2010
|
|
|
|
bai g bhaut wadia te dil khichan wali story ae
bai sare pyar karan da matlab pyar pauna hasil krna samjde ne
jad k par nibhauna kise nu ni aunda
a karna sokha nibhauna aukha ae
|
|
16 Nov 2010
|
|
|
|
ਤੁਹਾਡਾ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਤੁਸੀ ਸਾਰਿਆ ਨੇ ਇਹ ਸੱਭ ਨੇ ਆਪਣੇ ਆਪਣੇ ਵਿਚਾਰ ਦਸੇ
ਪਿਆਰ ਕਰਨ ਦਾ ਫਾਇਦਾ ਤਾਂ ਹੌਵੇ, ਜੇ ਦੌ ਦਿਲਾਂ ਵਿੱਚ ਖਿੱਚ ਹੌਵੇ, ਯਾਰ ਭਾਂਵੇ ਕਿੰਨੀ ਵੀ ਦੂਰ ਹੌਵੇ, ਗੱਲਾਂ ਦੌ ਤੇ ਮਤਲਬ ਇੱਕ ਹੌਵੇ! ਵੱਖ-ਵੱਖ ਵੱਜਣ ਭਾਵੇ ਤੀਰ ਸੀਨੇ, ਜ਼ਖਮ ਦੌ ਤੇ ਦਰਦ ਇੱਕ ਹੌਵੇ, ਲੱਖ ਜੁਦਾ ਕਰ ਦੇਣ ਲੌਕ ਭਾਂਵੇ, !!ਲਾਸ਼ਾ ਦੌ ਤੇ ਕਬਰ ਇੱਕ ਹੌਵੇ
|
|
16 Nov 2010
|
|
|
|
Bahut hee vadhia story share kiti ae tusin...Lajwaab
|
|
17 Nov 2010
|
|
|
|
|
|
|
|
|
|
 |
 |
 |
|
|
|