|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪ੍ਰੇਰਣਾ |
ਲੋਕ ਪੁੱਛਦੇ ਨੇ ਮੈਨੂੰ ਕੌਣ ਹੈ ਉਹ ਜਿਸਦੀ ਯਾਦ ਵਿੱਚ ਤੂੰ ਇਹ ਮੋਤੀ ਪਿਰਾਉਂਦਾ ਹੈ ਪਰ ਮੈਂ ਤਾਂ ਕਦੇ ਕੁਝ ਸੋਚ ਕੇ ਲਿਖਦਾ ਹੀ ਨਹੀਂ ਮੈਂ ਸੋਚਨਾ ਸ਼ੁਰੂ ਕੀਤਾ ਬਹੁਤ ਲੱਭਣ ਦੀ ਕੋਸ਼ਿਸ ਕੀਤਾ ਕੇ ਕੌਣ ਹੈ ਉਹ ਜੋ ਬਣਦਾ ਹੈ ਮੇਰੀਆ ਨਜ਼੍ਮਾ ਦੀ ਪ੍ਰੇਰਣਾ ਕਿੱਥੇ ਹੈ ਉਹ ਚਿਹਰਾ ਮੁਸ੍ਕਰਾਉਂਦਾ ਹੋਇਆ ਝਿਲ੍ਮਿਲਾਉਂਦਾ ਹੋਇਆ ਮੈਨੂੰ ਹਰ ਤਾਰੇ ਹਰ ਚੰਨ ਹਰ ਸੂਰਜ ਹਰ ਫੁੱਲ ਹਰ ਕਣ ਹਰ ਜ਼ੱਰੇ ਵਿੱਚ ਉਹ ਦਿਖਿਆ ਜਿਉਂ ਇੱਕ ਮਾਲਾ ਦੀ ਤਰ੍ਹਾ ਪਿਰਾਉਂਦਾ ਹੋਇਆ ਸਾਰੇ ਬ੍ਰ੍ਹਮ ਨੂੰ ਆਪਣੇ ਆਪ ਵਿੱਚ ਇਕ ਇਕ ਮੋਤੀ ਦੀ ਤਰ੍ਹਾ ਉਸ ਪ੍ਰੇਰ੍ਣਾ ਅੱਗੇ ਮੈਂ ਝ੍ੱਟ ਨਤ੍ਮਸਤਕ ਹੋ ਗਿਆ!!!!!!
-AKA
|
|
05 Feb 2011
|
|
|
|
WoW..!!
Lajwaab hameshan vaang..!!
Thanks 4 sharing....Keep it up..!!
|
|
05 Feb 2011
|
|
|
|
bohat sohna arinder ji....padd k ik sukoon jeha mileya tuhadi poem nu....
|
|
06 Feb 2011
|
|
|
|
|
achha ji..???
kya baat ae... :)
great job....
|
|
06 Feb 2011
|
|
|
|
|
wah ji wah .........jo prerna bne usnu sajda karna banda vi e ......
sade valo vi tuhadi us prerna nun sajda ......sda khush rho
|
|
06 Feb 2011
|
|
|
|
|
ਰਚਨਾ ਪਸੰਦ ਕਰਨ ਲਈ ਸ਼ੁਕਰੀਆ....
|
|
09 Feb 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|