|
 |
 |
 |
|
|
Home > Communities > Punjabi Poetry > Forum > messages |
|
|
|
|
|
ਪ੍ਰੋਫਾਇਲ |
ਕਾਹ੍ਤੋ ਪਰੋਫਾਇਲ ਉੱਤੇ ਗੇੜ੍ਹੇ ਉੱਤੇ ਗੇਹੜੇ ਮਾਰਦਾ ,
ਕਾਹ੍ਤੋ ਕੀਮਤੀ ਵਕ਼ਤ ਗਾਲਦਾ .
ਤੇਨੁ ਲਖ ਵਾਰੀ ਨਾ ਕਰਤੀ .
ਕਾਹ੍ਤੋ ਮੱਲੋ ਮੱਲੀ ਹਾਂ ਭਾਲਦਾ
|
|
11 Apr 2011
|
|
|
|
ਵਾਹ ਜੀ ਵਾਹ ਕਮਲ ਜੀ ਕਮਾਲ ਲਿਖ ਤਾ ਤੁਸੀਂ
ਪੱਕੀ ਗੱਲ ਆ ਮੇਰੇ ਵਰਗਾ ਹੀ ਹੋਣਾ ਓਹ ਵੀ ਢੀਠ ....
ਜੇਹੜਾ ਬਾਰ ਬਾਰ ਓਹਦੀ ਪ੍ਰੋਫਾਇਲ ਚ ਜਾਂਦਾ ਹਾ...
|
|
11 Apr 2011
|
|
|
|
ਅਛਾ ਜੀ ਮਤਲਬ ਤੁਸੀਂ ਵੀ ਤੰਗ ਕੀਤਾ ਆ ਕਿਸੇ ਨੂ ਗੇਰ੍ਹੀਆ ਮਾਰ ਮਾਰ ਕੇ
ਪਰ ਮੇਂ ਤੇ ist tyme ਲਿਖਇਆ ਕੁਜ ਤੇ ਤੁੱਕਾ ਲਾਗ ਗਯਾ
anyway thnx for praising
|
|
12 Apr 2011
|
|
|
Gud 1. |
Gud & Diffrnt Thought...TFS
|
|
12 Apr 2011
|
|
|
|
|
|
kudian nu aadat hundi a gede marvaun di
|
|
12 Apr 2011
|
|
|
|
ki gal gurminder saab lgda gal jada hi chub gyi aa thonu??
naale aah wehm baar kadh k sut do k kudhiaan nu adat hundi aa
ida kro ehda ans. socho te krdo post
|
|
12 Apr 2011
|
|
|
|
ਨਹੀ ਕਮਲ ਜੀ ਏਹੋ ਜੇਹੀ ਕੋਈ ਗੱਲ ਨਹੀ ਜੀ ਬੱਸ ਮੈਂ ਪਹਲਾ ਕੀਤੇ ਪੂਰੇ ਹਕ ਨਾਲ ਗੇੜੀਆ ਮਾਰਦਾ ਸੀ ਤੇ ਹੁਣ ਗੇਰਾ ਵਾਂਗੂ ....ਬੱਸ ਏਹੋ ਫਰਕ ਆ .....
ਇਕ ਗੱਲ ਤੇ ਜਰੁਰ ਆ ਮਿੰਦਰ ਵੀਰ ਜੀ ਜਦੋ ਕਿਸੇ ਕੁੜੀ ਨੂ ਤੁਸੀਂ ਸਚੇ ਦਿਲੋ ਕਰਦੇ ਓ ਤੇ ਓਹ ਤੁਹਾਡੀ ਕੋਈ ਕਦਰ ਨੀ ਪਾਉਂਦੀ ਜੇ ਪਿਆਰ ਉਪ੍ਰੋ ਹੋਵੇ ਤੇ ਫੇਰ ਬਿਨਾ ਗੇੜੀਆ ਮਾਰੇ ਗੱਲ ਪੱਕੀ ਆ ..............ਸਾਰੀਆ ਇਕੋ ਤਰਾ ਦੀਆ ਵੀ ਨਹੀ ਹੁੰਦਿਆ... ਬੱਸ ਕਿਸੇ ਨਾ ਕਿਸੇ ਚ ਕਲਾ ਜਰੁਰ ਹੁੰਦੀ ਆ ਜੀ ਲੁਟਨੇ ਦੀ
|
|
12 Apr 2011
|
|
|
|
apni apni sochni aa saareaan di
|
|
12 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|