ਪਰਤਾਂ ਸਭੇ ਕਾਲਖ ਦੀਆਂ ਛਿੰਨ - ਪਲ ਛਟ ਜਾਵਣ,
ਸੇਕੇ ਰੂਹ-ਕਲਬੂਤ ਜਦੋਂ ਰਲ,ਤਾਪ ਸਿਵੇ ਦਾ ਬਹਿਕੇ |
ਮੌਤ ਨੂੰ ਪਰਨਾਕੇ, ਚਾਨਣ ਨਾਲ ਰੁਸ਼ਨਾਕੇ, ਸਾਈੰ ,
ਮੋਕ੍ਸ਼ ਦੇ ਰਾਹ ਤੁਰਗੇ, ਮੌਤ ਸਚਾਈ ਨੂੰ ਸੱਚ ਕਹਿਕੇ |
ਬਹੁਤ ਖ਼ੂਬ ਜੀ .. TFS Jass Ji ...
ਧੰਨਬਾਦ ਮਨਦੀਪ ਜੀ .....
ਖੂਬ.......
ਬਹੁਤ ਸੋਹਣੇ ਜੱਸ ਜੀ
ਕਲਬੂਤ ਦਾ ਮਤਲਬ ਹੁੰਦਾ ਹੈ Frame, Body, Mould, Shoe-stretcher
so it depends where we are using this word..
Right......Thnx balihar ji......
ਸ਼ੁਕਰੀਆ ਜੀ .....ਜੀਓ
ਧੰਨਬਾਦ ਬਲਿਹਾਰ ਵੀਰ .....ਤੁਸੀਂ ਤਾਂ ਸਾਰੇ ਹੀ ਅਰਥ ਸਮਝਾ ਦਿੱਤੇ .....ਮੈਨੂੰ ਤਾਂ ਦੋ ਹੀ ਪਤਾ ਸੀ .....thanx
Bahut khoob...
bahut wadiya ji..