|
 |
 |
 |
|
|
Home > Communities > Punjabi Poetry > Forum > messages |
|
|
|
|
|
ਪੰਜਾਬ ਦਾ ਨਵੀਨੀਕਰਨ ਜਾ ਨਿਮਨੀਕਰਣ |
ਪੰਜਾਬ ਦਾ ਨਵੀਨੀਕਰਨ ਜਾ ਨਿਮਨੀਕਰਣ ਕਿਉ ਹਰੇਕ ਵਾਰ ਨਵੀਆ ਨੀਤੀਆ ਵਿਚ ਨੀਵੇ ਲੋਕ ਹੀ ਮਰਨ ਕੀਤੇ ਆਦਰਸ਼ ਸਕੂਲ ਸਥਾਪਿਤ ਕਿੰਨਾ ਲਈ ਕੀਤੀ ਬਿਜਲੀ ਪ੍ਰਾਈਵੇਟ ਕਿੰਨਾ ਲਈ ਕੀਤੀ ਠੇਕੇਦਾਰੀ ਭਰਤੀ ਸ਼ੁਰੂ ਕਿੰਨਾ ਲਈ ਕੀਤਾ ਸਭ ਕੁੱਝ ਬਸ ਆਪਣੇ ਰੱਜੇ ਪੁੱਜੇ ਮਿਤਰਾ ਲਈ ਦੋਸ਼ ਸਿਸਟਮ ਤੇ ਨਹੀ ਤਾਂ ਲੋਕ ਕਿਸ ਤੇ ਧਰਨ ਪੰਜਾਬ ਦਾ ਨਵੀਨੀਕਰਨ ਜਾ ਨਿਮਨੀਕਰਣ ਕਿਉ ਹਰੇਕ ਵਾਰ ਨਵੀਆ ਨੀਤੀਆ ਵਿਚ ਨੀਵੇ ਲੋਕ ਹੀ ਮਰਨ ਵਿੱਦਿਆ ਦਾ ਮਿਆਰ ਨਕਲਾਂ ਕੀਤਾ ਨੀਵਾ ਇਸ ਟੁੱਟੇ ਵਿਦਿਆਰਥੀ-ਪੜਾਈ ਦੇ ਰਿਸ਼ਤੇ ਚ ਕਿਵੇ ਜੀਵਾ ਕਿਹੜੇ ਵਿਦਿਆਰਥੀਆ ਦੀ ਖੁਸ਼ੀ ਚ ਹੋਵਾ ਖੀਵਾ ਕਿਹੜਾ ਘੋਲ ਅਕਲਾ ਦਾ ਦਿਮਾਗ ਇਨਾ ਦੇ ਚ ਪਾਵਾ ਹੁਣ ਤਾਂ ਨੌਕਰੀ ਮੰਗਣ ਵਾਲਿਆ ਦੇ ਡਾਂਗਾ ਵਰਨ ਪੰਜਾਬ ਦਾ ਨਵੀਨੀਕਰਨ ਜਾ ਨਿਮਨੀਕਰਣ ਕਿਉ ਹਰੇਕ ਵਾਰ ਨਵੀਆ ਨੀਤੀਆ ਵਿਚ ਨੀਵੇ ਲੋਕ ਹੀ ਮਰਨ ਨਾ ਚਾਹੁੰਦਾ ਕੋਈ ਤਖਤੋ ਤਾਜ ਫਿਰ ਵੀ ਸਰਕਾਰਾ ਆਉਦੀਆ ਨਾ ਬਾਜ ਮਾੜੀ ਮੋਟੀ ਵੀ ਆਪਣੀ ਜਨਤਾ ਦੀ ਕਰਨ ਨਾ ਲਿਹਾਜ ਭਾਵੇ ਚੜਾਉਦੇ ਹਾਂ ਅਸੀ ਹੀ ਇਹਨਾ ਦਾ ਜਹਾਜ ਰੱਬਾ ਦੇਖ ਲੈ ਪੰਜਾਬੀ ਮਜਬੂਰ ਹੋਏ ਕੌੜੇ ਘੁੱਟ ਭਰਨ ਪੰਜਾਬ ਦਾ ਨਵੀਨੀਕਰਨ ਜਾ ਨਿਮਨੀਕਰਣ ਕਿਉ ਹਰੇਕ ਵਾਰ ਨਵੀਆ ਨੀਤੀਆ ਵਿਚ ਨੀਵੇ ਲੋਕ ਹੀ ਮਰਨ ਬਾਬਰ,ਬਾਦਲ ,ਕੈਪਟਨ ,ਬੀਬੀਆ ,ਤੇ ਭੱਠਲ ਪੰਜਾਬ ਤੇ ਛਾਏ ਤੇਜ਼ਾਬੀ ਬੱਦਲ ਹੈਗੇ ਨੇ ਸਾਰੇ ਪੁੱਤ ਮਾਵਾ ਦੇ ਜੱਭਲ ਪੈਦਾ ਕੀਤੇ ਇਹਨਾ ਹੀ ਪੰਜਾਬੀਆ ਲਈ ਭੰਬਲ ਅਰਸ਼ ਤੇਰੇ ਵਾਂਗੂ ਹੋਰ ਵੀ ਮੈਂਬਰ ਹੁੰਗਾਰਾ ਤਾਂ ਭਰਨ ਪੰਜਾਬ ਦਾ ਨਵੀਨੀਕਰਨ ਜਾ ਨਿਮਨੀਕਰਣ ਕਿਉ ਹਰੇਕ ਵਾਰ ਨਵੀਆ ਨੀਤੀਆ ਵਿਚ ਨੀਵੇ ਲੋਕ ਹੀ ਮਰਨ
|
|
03 Jan 2011
|
|
|
|
ਬਾਬਰ,ਬਾਦਲ ,ਕੈਪਟਨ ,ਬੀਬੀਆ ,ਤੇ ਭੱਠਲ ਪੰਜਾਬ ਤੇ ਛਾਏ ਤੇਜ਼ਾਬੀ ਬੱਦਲ
Wah bai wah...bahut sohna likhiya ae...tfs
|
|
03 Jan 2011
|
|
|
|
|
bahut vadhia arsh ..........keep it up..........
rabb tuhadi kalam nun hor takatvar bnave .......sachian te kaurhiaa galla nun shidat naal likhan lai .......bahut shukriaa
|
|
03 Jan 2011
|
|
|
jionde raho |
ਬਹੁਤ ਹੀ ਸੋਹਣਾ ਲਿਖਿਆ ਬਾਈ ਜੀ ਤੁਸੀ..!!
ਮੈਂ ਕਾਫ਼ੀ ਟਾਈਮ ਪਹਿਲਾਂ ਇੱਕ ਮੈਗਜ਼ੀਨ ਪੜਦਾ ਹੁੰਦਾ ਸੀ ਓਹਦੇ ਵਿੱਚ ਇੱਕ ਆਰਟੀਕਲ ਛਪਦਾ ਸੀ "" ਚੰਗਿਆੜੇ ਛੱਡਦੀ ਕਲਮ ""..ਓਹਦੇ ਵਿੱਚ ਵੀ ਵੀ ਇਂਵੇ ਹੀ ਕਠੋਰ ਸ਼ਬਦਾ ਵਿੱਚ ਝੂਠ ਦਾ ਪਰਦਾ ਫ਼ਾਸ਼ ਕੀਤਾ ਹੁੰਦਾ ਸੀ..ਅੱਜ ਇਹ ਪੜਕੇ ਮੈਨੂੰ ਓਹਦੀ ਯਾਦ ਆ ਗਈ..ਬਹੁਤ ਲਾਜਵਾਬ ਲਿਖਿਆ..
ਰੱਬ ਤੁਹਾਡੀ ਕਲਮ ਨੂੰ ਹੋਰ ਬੁਲੰਦੀਆਂ ਬਖ਼ਸ਼ੇ..!!
ਆਮੀਨ..!!
|
|
03 Jan 2011
|
|
|
|
|
Good one Arsh....
hamesha wang to the point..... hit at the right spot !!!
|
|
03 Jan 2011
|
|
|
|
bhut vadiya g..
gud writing veer g...
|
|
03 Jan 2011
|
|
|
|
shukira aap sub freinds da meri rachna nu salaun layi nalle
AEH TOPIC MAINU BALIHAR 22 G NE DITTA HAI TE MAIN LIKHEYA HAI
BCZ MAINU TOPIC NAHI SUJH REHA C
|
|
04 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|