|
 |
 |
 |
|
|
Home > Communities > Punjabi Poetry > Forum > messages |
|
|
|
|
|
Punjab ! used to be.. |
ਛੈਲ਼ ਛਬੀਲੇ ਗੱਭਰੂ ਸਨ ਪੰਜ਼ਾਬ ਦੇ, ਸਰਮ ਹਰ ਮੁਟਿਆਰ ਦਾ ਗਹਿਣਾ ਸੀ।
ਆਦਰ ਮਾਣ ਨਾਲ ਸਦਾ ਸਿਰ ਝੁਕਾਕੇ, ਮੰਨਦੇ ਬਜੁਰਗਾ ਦਾ ਕਹਿਣਾ ਸੀ।
ਹੱਕ ਹਲਾਲ ਦੀ ਕਰਦੇ ਸੀ ਕਮਾਈ , ਰੱਬ ਦੀ ਰਜਾ 'ਚ ਸਦਾ ਰਹਿਣਾ ਸੀ।
ਪਿਆਰ ਹਮੇਸਾ ਹੁੰਦਾ ਸੀ ਸੱਚਾ ਹੀ ਇੱਥੇ, ਝੂਠ ਫਰੇਬ ਦਾ ਨਾ ਕੋਈ ਲੈਣਾ ਦੇਣਾ ਸੀ।
ਪਰ ਕੀ ਪਤਾ ਸੀ 'ਰਣਜ਼ੀਤ' ਇੱਕ ਦਿਨ, ਗੁਰੂਆ ਪੀਰਾ ਦੀ ਧਰਤੀ ਨੇ ਵੀ ਢਹਿਣਾ ਸੀ।
|
|
17 Jun 2011
|
|
|
|
ik chhoti jihi kalam likhi a tuci par... ohde vich bahut kuj bharia a veer g... tfs..
|
|
17 Jun 2011
|
|
|
|
Good One Bro...THNX 4 sharing..!!
|
|
18 Jun 2011
|
|
|
|
boht boht sukriya veer ji ..likheya pasand karn lai...
|
|
20 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|