|
 |
 |
 |
|
|
Home > Communities > Punjabi Poetry > Forum > messages |
|
|
|
|
|
ਪੰਜਾਬੀ |
ਪੰਜਾਬੀ
Dosto aap di nazar ik geet kar reha haan aas karda haan aap babh nu pasand aavega...
ਅਸੀਂ ਦੁਨੀਆ ਦੀ ਨਹੀ ਮੰਨਦੇ ਅਪਣਾ ਹੀ ਸਿੱਕਾ ਚਲਾਉਂਦੇ ਹਾਂ ਦੂਰੋਂ ਹੀ ਪੰਜਾਬੀ ਦਿੱਸ ਜਾਂਦੇ ਇੱਕ ਵੱਖਰੀ ਪਛਾਣ ਬਣਾਉਂਦੇ ਹਾਂ
ਪੇਂਡੂ ਖੇਡਾਂ ਪਹਿਚਾਣ ਅਸਾਡੀ ਖਿਦੋਂ-ਖੂੰਡੀ ਹੈਂ ਸ਼ਾਨ ਅਸਾਡੀ ਤੂਤਾਂ ਦੀ ਛਾਂਵੇ ਪਾਈਏ ਭੰਗੜੇ ਨਾਲੇ ਟੱਪੇ ਬੋਲੀਆਂ ਗਾਉਂਦੇ ਹਾਂ
ਸਾਡੇ ਦਿਲੀ ਵਸਦੇ ਰਾਂਝੇ ਹੀਰ ਨੇ ਸਾਡੇ ਨਾਨਕ ਬੁੱਲੇ ਜਿਹੇ ਪੀਰ ਨੇ ਇਸ਼ਕੇ ਦਾ ਚੋਲਾ ਪਾਈ ਫ਼ਿਰਦੇ ਗੁਰੁਆਂ ਦ ਨਾਮ ਧਿਆਉਂਦੇ ਹਾਂ
ਛਾਹ ਵੇਲਾ ਲਿਆਉਂਦੀ ਹੀਰ ਦਿੱਸੇ ਹੱਲ ਵਾਹੁੰਦਾ ਰਾਂਝਾ ਵੀਰ ਦਿੱਸੇ ਸਾਰੀ ਦੁਨੀਆਂ ਦਾ ਢਿੱਡ ਭਰਦੇ ਤਾਹੀਂ ਅੰਨ ਦਾਤਾ ਕਹਾਉਂਦੇ ਹਾਂ
ਯਾਰ ਸਾਡੇ ਤਾਂ ਇਹ ਹੀਰੇ ਨੇ ਜਾਨੋ ਵੱਧ ਪਿਆਰੇ ਸਾੰਨੂ ਵੀਰੇ ਨੇ ਯਾਰੀਆਂ ਨਿਭਾਉਨੀਆਂ ਸਿੱਖੋ ਸਾਥੋਂ ਸਿਰ ਵਾਰ ਯਾਰੀਆਂ ਨਿਭਾਉਂਦੇ ਹਾਂ ਤਾਹੀਉਂ ਤਾਂ ਪੰਜਾਬੀ ਕਹਾਉਂਦੇ ਹਾਂ ਤਾਹੀਉਂ ਤਾਂ ਪੰਜਾਬੀ ਕਹਾਉਂਦੇ ਹਾਂ....
-AKA
|
|
11 Feb 2011
|
|
|
|
ਪੇਂਡੂ ਖੇਡਾਂ ਪਹਿਚਾਣ ਅਸਾਡੀ ਖਿਦੋਂ-ਖੂੰਡੀ ਹੈਂ ਸ਼ਾਨ ਅਸਾਡੀ ਤੂਤਾਂ ਦੀ ਛਾਂਵੇ ਪਾਈਏ ਭੰਗੜੇ ਨਾਲੇ ਟੱਪੇ ਬੋਲੀਆਂ ਗਾਉਂਦੇ ਹਾਂ
Nice to read something different this time...
Good One Arinder....keep writing & sharing
|
|
11 Feb 2011
|
|
|
|
bhut vadia arinder veer
bilkul sahi dsya a tuci .....
|
|
11 Feb 2011
|
|
|
|
|
Maavi ji geet pasand karan layee shukriaa....
|
|
04 Aug 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|