Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀ

ਪੰਜਾਬੀ ਦੇ ਅੱਖਰੀਂ, ਲਿਖਿਆ ਗੁਰੂ ਗਰੰਥ,
ਗੁਰ ਦਸ਼ਮੇਸ਼ ਨੇ ਸਾਰਿਆ, ਇਸ ਦੀ ਖਾਤਿਰ ਪੰਥ ।

 

ਇਸ ਵਿਚ ਦੋਹੇ ਸ਼ਕਗਰੰਜ, ਇਸ ਵਿਚ ਸੰਤ ਕਬੀਰ,
ਬੋਲੀ ਦੇਸ ਪੰਜਾਬ ਦੀ, ਯਾਰੋ ਬਹੁਤ ਅਮੀਰ ।
...
ਪੰਜਾਬੀ ਵਿਚ ਸੀ ਰਚੀ, ਵਾਰਸ ਸ਼ਾਹ ਨੇ ਹੀਰ,
ਹਾਸ਼ਮ ਸ਼ਾਹ, ਬਟਾਲਵੀ, ਬੋਲ ਬ੍ਰਿਹਾ ਦੇ ਤੀਰ ।

 

ਪੰਜਾਬੀ ਨੂੰ ਜੋ ਆਖ਼ਦਾ, ਹੈ ਭਾਸ਼ਾ ਗੰਵਾਰ,
ਉਹ ਬੱਸ ਆਪ ਗਵਾਰ ਹੈ, ਜਿਹਨ ਤੋਂ ਹੈ ਬਿਮਾਰ ।

 

ਜਾਨ ਪੰਜਾਬੀ ਹੈ ਮੇਰੀ ਪੰਜਾਬੀ ਪਹਿਚਾਣ,
ਗੌਰਵ ਹੇ ਇਹ ਕੌਮ ਦਾ, ਵਤਨ ਦਾ ਹੈ ਇਹ ਮਾਣ ।

 

ਹਿੰਦੂ ਸਿੱਖ ਇਸਾਈਆਂ, ਦੀ ਹੈ ਸਾਂਝੀ ਮਾਂ,
ਪੰਜਾਬੀ ਪੰਜਾਬ ਦੇ ਵਿਹੜੇ ਵਿਹੜੇ ਛਾਂ ।

 

ਅੰਗਰੇਜੀ ਨੂੰ ਤਖ਼ਤ ਤੇ ਜਿਹੜੇ ਰਹੇ ਬਿਠਾਲ,
ਉਹ ਨੇ ਤੇਜਾ ਸਿੰਘ ਮਿਸਰ, ਲਾਲ ਸਿੰਘ ਭਾਈਵਾਲ ।

26 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 



ਪੰਜਾਬੀ ਨੂੰ ਜੋ ਆਖ਼ਦਾ, ਹੈ ਭਾਸ਼ਾ ਗੰਵਾਰ,
ਉਹ ਬੱਸ ਆਪ ਗਵਾਰ ਹੈ, ਜਿਹਨ ਤੋਂ ਹੈ ਬਿਮਾਰ ।


sahi gall aa Bittu 22 G....good one...tfs

27 Jul 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਲਿਖਿਆ ਬਿੱਟੂ ਵੀਰ ....ਜੀਓ

27 Jul 2012

Reply