Home > Communities > Punjabi Boli > Forum > messages
tu gyon pardes ve main raha mann mardi-2
hun main shareekna di ek na sahardi
doriya lena ve hatti bhun shahukar di...
06 Jul 2009
ਕਾਹਨੂੰ ਮਾਰਦਾਂ ਬੇਸ਼ਰਮਾਂ ਗੇੜੇ
ਬਾਹਰੀਂ ਬਰਸੀਂ ਖਟਨ ਗਿਆ ਸੀ,
ਬਾਹਰੀਂ ਬਰਸੀਂ ਖਟਨ ਗਿਆ ਸੀ,
ਬੱਲੇ- ਬੱਲੇ....
ਬਈ ਕੀ ਖੱਟ ਲਿਆਂਦਾ ?
ਉਹ, ਖੱਟ ਕੇ ਲਿਆਂਦੇ ਪੇੜੇ,
ਸ਼ਿੰਦਿਆ ਅਸ਼ਕੇ,....
ਵੇਹ ਤੇਰੀ ਮੇਰੀ ਗੱਲ ਨਾ ਬਣੇ,
ਕਾਹਨੂੰ ਮਾਰਦਾਂ ਬੇਸ਼ਰਮਾਂ ਗੇੜੇ,
ਬਾਹਰੀਂ ਬਰਸੀਂ ਖਟਨ ਗਿਆ ਸੀ,
ਬਾਹਰੀਂ ਬਰਸੀਂ ਖਟਨ ਗਿਆ ਸੀ,
ਬੱਲੇ- ਬੱਲੇ....
ਬਈ ਕੀ ਖੱਟ ਲਿਆਂਦਾ ?
ਉਹ, ਖੱਟ ਕੇ ਲਿਆਂਦੇ ਪੇੜੇ,
ਸ਼ਿੰਦਿਆ ਅਸ਼ਕੇ,....
ਵੇਹ ਤੇਰੀ ਮੇਰੀ ਗੱਲ ਨਾ ਬਣੇ,
ਕਾਹਨੂੰ ਮਾਰਦਾਂ ਬੇਸ਼ਰਮਾਂ ਗੇੜੇ,
Yoy may enter 30000 more characters.
12 Jul 2009
ਚਲੋ ਵਈ ਕੀ ਦੇਖਦੇ , ਸ਼ੁਰੂ ਹੋ ਜਾਉ,
ਬਾਹਰੀਂ ਬਰਸੀਂ ਖੱਟਨ ਗਿਆ ਸੀ,
ਖੱਟ-ਖੱਟ ਕੇ ਲਿਆਂਦਾ ਪਜਾਮਾਂ
ਜਿਹਰਾ ਭੰਗੜਾ ਨਾਂ ਪਾਵੇ ,
ਉਹ ਆਪਣੀਂ ਮਸ਼ੂਕ ਦੇ ਮੁੰਡੇ ਦਾ ਮਾਮਾ,
ਕੁੜੀਉ ਤੁਸੀਂ ਵੀ ਸੁਣ ਲਉ, ਬੁਹਤੇ ਦੰਦ ਨਾਂ ਕੱਢੋ
ਬਾਹਰੀਂ ਬਰਸੀਂ ਖੱਟਨ ਗਿਆ ਸੀ,
ਖੱਟ-ਖੱਟ ਕੇ ਲਿਆਂਦਾ ਸੂਵਾ
ਜਿਹੜੀ ਗਿੱਧਾ ਨਾ ਪਾਵੇ,
ਉਹ ਆਪਣੇਂ ਆਸ਼ਿਕ ਦੇ ਮੁੰਡੇ ਦੀ ਭੂਆ

g.n.e. de munde vekh lo.....muchan rakhde kundiyaaaan.......
vai jani khani wal akh ni chakkde......
jani khani wal akh ni chakkde.....viah k launde parriyan.....
tere jehiyan 20 kuriyan....degree gate te khariyan.....
tere jehiyan 20 kuriyaan.......!
14 Jul 2009
ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਘਰ ਘਰ ਰੌਣਕ ਮੇਲੇ
ਲੱਸੀ ਨਾਲ ਤੰਦੂਰੀ ਰੋਟੀ.........
ਲੱਸੀ ਨਾਲ ਤੰਦੂਰੀ ਰੋਟੀ,ਮਿਲ ਜਾਂਦੀ ਹਰ ਵੇਲੇ...
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਉਹ ਮੇਰੇ ਹਾਣੀਆਂ
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਰਾਹੀ ਨਵੇਂ ਨਵੇਲੇ
ਮਿਤਰਾਂ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ
ਮਿਤਰਾਂ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ....
ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਘਰ ਘਰ ਰੌਣਕ ਮੇਲੇ
ਲੱਸੀ ਨਾਲ ਤੰਦੂਰੀ ਰੋਟੀ.........
ਲੱਸੀ ਨਾਲ ਤੰਦੂਰੀ ਰੋਟੀ,ਮਿਲ ਜਾਂਦੀ ਹਰ ਵੇਲੇ...
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਉਹ ਮੇਰੇ ਹਾਣੀਆਂ
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਰਾਹੀ ਨਵੇਂ ਨਵੇਲੇ
ਮਿਤਰਾਂ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ
ਮਿਤਰਾਂ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ....
Yoy may enter 30000 more characters.
18 Jul 2009
ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਜ਼ੱਨਤ ਵਰਗੀਆਂ ਗਲੀਆਂ
ਬਈ ਖੇਤਾਂ ਦੇ ਵਿੱਚ ਝੂੰਮਰ ਪਾਵਣ...ਬੱਲੇ-ਬੱਲੇ-ਬੱਲੇ ਚੱਕਦੇ
ਖੇਤਾਂ ਦੇ ਵਿੱਚ ਝੂੰਮਰ ਪਾਵਣ, ਫਸਲਾਂ ਹਰੀਆਂ ਭਰੀਆਂ
ਘਰ ਘਰ ਹੀਰਾਂ ਰਿੰਨਣ ਖੀਰਾਂ..ਉਹ ਮੇਰੇ ਬੇਲੀਉ..
ਘਰ ਘਰ ਹੀਰਾਂ ਰਿੰਨਣ ਖੀਰਾਂ, ਦੁੱਧ ਮੱਖਣਾਂ ਦਿਆਂ ਪਲੀਆਂ
ਬੋਲ ਪੰਜਾਬਣ ਦੇ, ਖੰਡ ਮਿਸ਼ਰੀ ਦੀਆਂ ਡਲੀਆਂ
ਬੋਲ ਪੰਜਾਬਣ ਦੇ, ਖੰਡ ਮਿਸ਼ਰੀ ਦੀਆਂ ਡਲੀਆਂ
ਬੋਲ ਪੰਜਾਬਣ ਦੇ ..................