Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
lovpreet sandhu
lovpreet
Posts: 12
Gender: Female
Joined: 03/May/2011
Location: ludhiana
View All Topics by lovpreet
View All Posts by lovpreet
 
punjabi boln wale nu

ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ,
ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ..
ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ..
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

ਏਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ,
ਜੀਹਨੂੰ ਪੜ੍ਹਕੇ ਰੂਹ ਫੁੱਲਾਂ ਦੇ ਵਾਂਗੂੰ ਖਿਲ੍ਹਦੀ ..
ਪੌਣਾਂ ਵਿੱਚ ਸੁਗੰਧਾਂ ਮਿੱਠੀਆਂ ਘੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

ਪੜ੍ਹਕਦੇ ਇਤਿਹਾਸ ਪੰਜਾਬੀਓ ਤੁਸੀ ਪੰਜਾਬੀ ਦਾ,
ਕਿੰਨ੍ਹਾਂ ਕਰਕੇ ਝੁੱਲਿਆ ਝੰਡਾ ਏਸ ਅਜ਼ਾਦੀ ਦਾ..
ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲਿਆਂ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..||

04 Jun 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਵਾਹ ! ਬੜੀ ਚੰਗੀ ਗੱਲ ਆਖੀ ਹੈ ਮਿੱਤਰ ! ਕਈ ਵਾਰ ਪੜਦੇ ਹਾਂ ਕਿ ਵਿਸ਼ਵ ਪਧਰੀ ਸਰਵੇਆਂ ਮੁਤਾਬਿਕ ਪੰਜਾਬੀ ਭਾਸ਼ਾ ੫੦ ਸਾਲਾਂ ਤੱਕ ਦਮ ਤੋੜ ਜਾਵੇਗੀ ! ਔਰ ਇਹ ਕੌੜਾ ਸਚ ਹੈ ! ਅੰਗ੍ਰੇਜ਼ੀ ਦੀ ਏ.ਬੀ.ਸੀ ਦੀਆਂ ਆਡੀਓ ਸੀਡੀਆਂ..ਐਨੀਮੇਸ਼ਨ੍ਜ਼...ਕਾਇਦੇ..ਖਿਡੋਣੇ...ਟੀ-ਸ਼ਰਟਾਂ...ਬਚਿਆਂ ਦੇ ਵਾਕਰ , ਭਾਵ ਕੀ ਬੇਅੰਤ ਚੀਜ਼ਾਂ ਦੇ ਮਾਧਿਅਮ ਜ਼ਰੀਏ ਬਚਿਆਂ ਦੇ ਮਨ ਚ ਵਸਾਈ ਜਾਂਦੀ ਹੈ ! ਪਰ ਕੀ ਕਦੇ ਕਿਸੇ ਮਾ-ਪਿਓ ਨੇ ਪੰਜਾਬੀ ਦਾ ਕਾਇਦਾ ਲਿਆ ਕੇ ਦਿੱਤਾ ਆਪਣੇ ਬਚਿਆਂ ਨੂੰ ? ਫੇਰ ਜ਼ੁਬਾਨ ਕਿਸੇ ਪ੍ਰਫੁਲਿਤ ਹੋਵੇਗੀ ? 
ਮੈਂ ਇੱਕ ਬੇਨਤੀ ਕਰਾਂਗਾ ਪੰਜਾਬਿਜ਼ਮ ਤੇ ਸਾਰੀਆਂ ਨੂੰ ..ਸਾਰੇ ...ਮੈਂਬਰਾਂ ਨੂੰ ..ਕਿ ਆਪਣੇ ਆਪ ਨਾਲ ਵਾਅਦਾ ਕਰ ਲਵੋ , ਜਦੋਂ ਤੁਸੀਂ ਮਾਪੇ ਬਣੇ ,ਤਾਂ ਆਪਣੇ ਬੱਚਿਆਂ ਨੂੰ ਅੰਗ੍ਰੇਜ਼ੀ ਨਾਲੋਂ ਪਹਿਲਾਂ ਪੰਜਾਬੀ ਦਾ ਕਾਇਦਾ ਆਪ ਲਿਆ ਕੇ ਦੇਵੋ ..ਕਿਓਂ ਕਿ ਸਿਰਫ ਪੰਜਾਬੀ ਬੋਲਣ ਨਾਲ ਗੱਲ ਨਹੀਂ ਬਣਨੀ...ਲਿੱਪੀ ਪੜਨੀ-ਲਿਖਣੀ ਵੀ ਆਉਣੀ ਚਾਹੀਦੀ ਹੈ ! ਉਮੀਦ ਹੈ ਮੇਰਾ ਇਹ ਵਾਅਦਾ ਯਾਦ ਰਖਣਗੇ ਸਾਰੇ ਮਿੱਤਰ-ਸੱਜਣ :)

ਵਾਹ ! ਬੜੀ ਚੰਗੀ ਗੱਲ ਆਖੀ ਹੈ ਮਿੱਤਰ ! ਕਈ ਵਾਰ ਪੜਦੇ ਹਾਂ ਕਿ ਵਿਸ਼ਵ ਪਧਰੀ ਸਰਵੇਆਂ ਮੁਤਾਬਿਕ ਪੰਜਾਬੀ ਭਾਸ਼ਾ 50 ਸਾਲਾਂ ਤੱਕ ਦਮ ਤੋੜ ਜਾਵੇਗੀ ! ਔਰ ਇਹ ਕੌੜਾ ਸਚ ਹੈ ! ਅੰਗ੍ਰੇਜ਼ੀ ਦੀ ਏ.ਬੀ.ਸੀ ਦੀਆਂ ਆਡੀਓ ਸੀਡੀਆਂ..ਐਨੀਮੇਸ਼ਨ੍ਜ਼...ਕਾਇਦੇ..ਖਿਡੋਣੇ...ਟੀ-ਸ਼ਰਟਾਂ...ਬਚਿਆਂ ਦੇ ਵਾਕਰ , ਭਾਵ ਕੀ ਬੇਅੰਤ ਚੀਜ਼ਾਂ ਦੇ ਮਾਧਿਅਮ ਜ਼ਰੀਏ ਬਚਿਆਂ ਦੇ ਮਨ ਚ ਵਸਾਈ ਜਾਂਦੀ ਹੈ ! ਪਰ ਕੀ ਕਦੇ ਕਿਸੇ ਮਾ-ਪਿਓ ਨੇ ਪੰਜਾਬੀ ਦਾ ਕਾਇਦਾ ਲਿਆ ਕੇ ਦਿੱਤਾ ਆਪਣੇ ਬਚਿਆਂ ਨੂੰ ? ਫੇਰ ਜ਼ੁਬਾਨ ਕਿਸੇ ਪ੍ਰਫੁਲਿਤ ਹੋਵੇਗੀ ? 

 

ਮੈਂ ਇੱਕ ਬੇਨਤੀ ਕਰਾਂਗਾ ਪੰਜਾਬਿਜ਼ਮ ਤੇ ਸਾਰੀਆਂ ਨੂੰ ..ਸਾਰੇ Single,Committed,Married ...ਮੈਂਬਰਾਂ ਨੂੰ ..ਕਿ ਆਪਣੇ ਆਪ ਨਾਲ ਵਾਅਦਾ ਕਰ ਲਵੋ , ਜਦੋਂ ਤੁਸੀਂ ਮਾਪੇ ਬਣੇ ,ਤਾਂ ਆਪਣੇ ਬੱਚਿਆਂ ਨੂੰ ਅੰਗ੍ਰੇਜ਼ੀ ਨਾਲੋਂ ਪਹਿਲਾਂ ਪੰਜਾਬੀ ਦਾ ਕਾਇਦਾ ਆਪ ਲਿਆ ਕੇ ਦੇਵੋ ..ਕਿਓਂ ਕਿ ਸਿਰਫ ਪੰਜਾਬੀ ਬੋਲਣ ਨਾਲ ਗੱਲ ਨਹੀਂ ਬਣਨੀ...ਲਿੱਪੀ ਪੜਨੀ-ਲਿਖਣੀ ਵੀ ਆਉਣੀ ਚਾਹੀਦੀ ਹੈ ! ਉਮੀਦ ਹੈ ਮੇਰਾ ਇਹ ਵਾਅਦਾ ਯਾਦ ਰਖਣਗੇ ਸਾਰੇ ਮਿੱਤਰ-ਸੱਜਣ :)

 

04 Jun 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਹਾਂਜੀ, ਇਹ ਬਹੁਤ ਈ ਗੰਭੀਰ ਮੁਦ੍ਦਾ ਹੈ... ਅਤੇ ਮੈਂ ਵਾਦਾ ਕਰਦੀ ਹਾਂ ਕਿ ਆਪਣੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਬੋਲਣੀ, ਪੜਨੀ ਤੇ ਲਿਖਣੀ ਜ਼ਰੁਰ ਸਿਖਾਉਂ... ਕਿਉਂਕਿ ਅੰਗ੍ਰੇਜੀ ਤੇ ਆਪ ਈ ਆ ਜਾਂਦੀ ਆ ਜਦ ਸਕੂਲ ਵਿਚ ਅੰਗ੍ਰੇਜੀ ਬੋਲਣ ਦਾ ਰਿਵਾਜ ਹੈ... 
ਮੇਰੀ ਭੈਣ private ਸਕੂਲ ਵਿਚ ਪੜਾਉਂਦੀ ਆ ਅਤੇ ਓਹ ਦਸਦੀ ਹੁੰਦੀ ਕਿ ਬਚਿਆਂ ਲਈ rule  ਹੈ ਕਿ ਅੰਗ੍ਰੇਜੀ ਜਾਂ ਫਿਰ ਹਿੰਦੀ ਬੋਲਣੀ... ਜਦਕਿ ਸਕੂਲ ਵਿਚ 98 % ਪਿੰਡਾਂ ਦੇ ਬਚੇ ਹਨ.
ਮੇਰੀ ਕੋਸ਼ਿਸ਼ ਹੋਵੇਗੀ ਕਿ ਕਲ ਨੂੰ ਆਪਣੇ ਆਪ ਤੇ ਸ਼ਰਮਿੰਦਾ ਨਾ ਹੋਣਾ ਪਵੇ.. !!!
ਹਾਂਜੀ, ਇਹ ਬਹੁਤ ਈ ਗੰਭੀਰ ਮੁਦ੍ਦਾ ਹੈ... ਅਤੇ ਮੈਂ ਵਾਦਾ ਕਰਦੀ ਹਾਂ ਕਿ ਆਪਣੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਬੋਲਣੀ, ਪੜਨੀ ਤੇ ਲਿਖਣੀ ਜ਼ਰੁਰ ਸਿਖਾਉਂ... ਕਿਉਂਕਿ ਅੰਗ੍ਰੇਜੀ ਤੇ ਆਪ ਈ ਆ ਜਾਂਦੀ ਆ ਜਦ ਸਕੂਲ ਵਿਚ ਅੰਗ੍ਰੇਜੀ ਬੋਲਣ ਦਾ ਰਿਵਾਜ ਹੈ... 

ਮੇਰੀ ਭੈਣ private ਸਕੂਲ ਵਿਚ ਪੜਾਉਂਦੀ ਆ ਅਤੇ ਓਹ ਦਸਦੀ ਹੁੰਦੀ ਕਿ ਬਚਿਆਂ ਲਈ rule  ਹੈ ਕਿ ਅੰਗ੍ਰੇਜੀ ਜਾਂ ਫਿਰ ਹਿੰਦੀ ਬੋਲਣੀ... ਜਦਕਿ ਸਕੂਲ ਵਿਚ 98 % ਪਿੰਡਾਂ ਦੇ ਬਚੇ ਹਨ.

ਇੰਨਾ rules  ਨੇ ਹੀ ਸਾਡੇ ਆਪਣੇ ਘਰ ਵਿਚ ਸਾਡੀ ਮਾਂ ਬੋਲੀ ਨੂੰ ਬਿਗਾਨੀ ਕੀਤਾ ਹੋਇਆ ਹੈ... ਬਹੁਤ ਹੀ ਸ਼ਰਮਨਾਕ ਗੱਲ ਹੈ !!!

 

04 Jun 2011

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

ji bohot vadiya likheya

05 Jun 2011

Mr. Rai Saab
Mr. Rai
Posts: 19
Gender: Male
Joined: 29/May/2011
Location: ਜੱਟਾ ਦੇ ਟਿਕਾਣੇ rab v na jane
View All Topics by Mr. Rai
View All Posts by Mr. Rai
 

Gud 1

05 Jun 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Sat shri akal lovepreet ji mai kaafi smay to chup c kyoke divroop ji, mavi ji te kuljit ji ne bahut vadhiya gambeerta naal apne vichaar pesh kite,eh mudda hi badaa chinta karn wala a. Par mai aini piyaari rachna di wah wah kise hor de khaate ch jaandi nhi vekh sakda ,ehna ne geet di last line vicho geetkaar0da naam hi gayab kar ditta dar asal last line eh hai . DEN DHAMKIYAN "SATTEA" PARDE KHOLAN WALE NU. eh geet BALRAJ JI ne apni balraj live cassate de vich gaaya a . So sattea to mainu lagda eh satte kotli wale da likhea a .lovepreet ji punjabizm de akhi ghata pauna bahut aukha a " sudhar jo aje vi mauka a

05 Jun 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
Mai tuhaanu msg vi kita c jdo tusi site join kiti c ki miyaari rachnaava share karo te ajj ik miyaari rachna share kiti te tusi lekhak da naam gayab karta je tuhaanu nhi pta c taan UNKNOWN likhea ja sakda si. Eh site doorian sites to thodi vakhri a har uses apni jimmevaari samajhda a , eh jimmevaari sada hankaar nhi a saada MAA BOLI naal piyaar a ,umeed a samajhage howonge. je kujh galt kiha gya taan khima Rab rakha.
05 Jun 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wah Preet g.... Kya jabardast come back  kita a g....


bahut hi sohna likhia hai.... .g...


wakai eh sach hai ki je kise nu do akhar English de bolne aage tan ohdi puch ho jandi a ... te jo Punjabi Bhasha ya apni desi bhashsa vich kise nu bulave tan ... ohnu ik vakhre thang nal vekhia janda hai...


so nice g.... tfs...

05 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬਚਿਆਂ ਨੂੰ ਪੁਛ ਕੇ ਦੇਖੋ...ਓਹ ਕਿੰਨੇ ਦੁਖੀ ਨੇ....ਕਿੰਨੀਆਂ ਪਾਬੰਦੀਆਂ ਨੇ ਓਹਨਾ ਤੇ...
ਕਿਉਂਕਿ ਇਹ ਮਾ-ਬਾਪ ਦਾ status ਹੈ....
 
ਘਰ ਚ ਪੰਜਾਬੀ ਬੋਲੋ, ਗਲੀ-ਮੋਹੱਲੇ-ਰਿਸ਼ਤੇਦਾਰੀ ਵਿਚ ਹਿੰਦੀ ਬੋਲੋ....'ਤੇ ਸਕੂਲ ਵਿਚ ਅੰਗ੍ਰੇਜੀ ਬੋਲੋ

06 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਵੈਸੇ ਤਾਂ ਸਬ ਨੂੰ ਆਪਣੀ-ਆਪਣੀ ਕਿਸੇ ਮਜਬੂਰ ਕਰਨ ਇੰਗਲਿਸ਼ ਯਾ ਹਿੰਦੀ ਬੋਲਣੀ ਪੈਂਦੀ ਹੈ...

 

ਪਰ ਇਕ ਪੰਜਾਬੀ ਨੂੰ ਜਦੋਂ ਵੀ 15 ਮਿੰਟ ਇੰਗਲਿਸ਼ ਤੇ ਅਧਾ ਘੰਟਾ ਹਿੰਦੀ ਬੋਲਣੀ ਪੈ ਜਾਵੇ ਤਾਂ ਉਸ ਦਾ ਸਿਰ ਦੁਖਣ ਲਾਗ ਪੈਂਦਾ ਹੈ (dhian dena ji ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਹੈ, ਵਿਦੇਸ਼ ਦੀ ਨਹੀ)

 

 

ਪਸ਼ਮੀ ਬੰਗਾਲ ਨੇ ਹੁਣੇ ਹੀ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਹੈ...ਅਸੀਂ ਸਾਰੇ ਵਧਾਈ ਦੇ ਪਾਤਰ ਹਾਂ...ਤੇ ਮਮਤਾ ਬੇਨੇਰਜੀ ਜੀ ਦਾ ਸ਼ੁਕ੍ਰਿਯਾ ਕਰਦੇ ਹਾਂ,

 

 

06 Jun 2011

Showing page 1 of 2 << Prev     1  2  Next >>   Last >> 
Reply