Sat Sri Akal ji sareyan nu,
ਮਾਫ਼ ਕਰਨਾ busy ਹੋਣ ਕਰਕੇ ਪਹਲਾ ਨੀ ਆ ਸਕੀ. ਮਿਸ ਪੂਜਾ ਨੇ ਓਹ ਗਾਨਾ ਗਾਇਆ ਤੇ ਅੱਪ ਪਛਤਾ ਰਹੀ ਹੈ, ਉਸ ਗਾਨੇ ਤੋਂ ਬਾਅਦ ਕੈਨੇਡਾ ਦੇ ਬਹੁਤ ਸਾਰੇ shows ਵਿਚ ਪੂਜਾ ਲਈ issue ਬਣਨੇ ਸ਼ੁਰੂ ਹੋ ਗਏ. Edmonton city ਵਿਚ ਏਹਦਾ ਬਾਈ ਕਾਟ ਕੀਤਾ ਗਇਆ... ਏਹਦੇ ਗੋਲੀ ਮਾਰੇ ਜਾਂ ਤਕ ਦੀਆਂ ਖਬਰਾਂ ਉੱਡੀਆਂ, ਅਸਲ ਚ ਏਹਦੇ ਕੁੱਟਾਪਾ ਹੋਇਆ ਸੀ, ਤੇ ladies ਨੇ ਏਹਦੀ ਰੀਲ ਬਣਾਈ ਸੀ, ਫੇਰ ਪ੍ਰੋਗਰਾਮ ਚਲਦਾ ਗਇਆ ਤੇ ਏਸ ਭੂਤਨੀ ਨੇ ਟਾਰਾਂਟੋ, vancouver ਤੇ USA ਚ ਵ ਕੁੱਟ ਖਾਦੀ.
ਅਸਲ ਚ ਏਹਨੇ ਹੁਣ controversial issue create ਕੀਤਾ, izzat ਤਾਂ ਏਹਦੀ ਪੇਹ੍ਲਾਂ ਈ ਹੈ ਨੀ ਸੀ, ਲੋਕ ਬਸ ਗਾਨਾ ਸੁਣਦੇ ਸੀ, ਹੁਣ ਓਹ ਵੀ ਨਈ ਸੁਣਦੇ ਸਗੋਂ ਗਾਲਾਂ ਕਢਦੇ ਮੈਂ ਆਪ ਸੁਨੇ ਨੇ.
ਜੇਹੜਾ ਏਨੀ ਸਪੀਡ ਨਾਲ ਉੱਤੇ ਜਾਂਦਾ ਓਹ ਥੱਲੇ ਵੀ 10 ਗੁਣਾ ਵਧ speed ਨਾਲ ਆਉਂਦਾ...
ਬਸ ਏਹਦੇ ਦਿਨ ਪੂਰੇ ਨੇ!!!
ਨਾਲੇ ਸੱਤੀ ਜੀ, ਏਹਦਾ tape ਨਾਲ ਕੁਜ ਨੀ ਬਣਨਾ, ਏਹਦੀ ਜੁਬਾਨ ਨੂ ਤਾਂ ਸਿਲਾਈ ਕਰਕੇ ਸੀ ਦੇਣਾ ਚਾਹੀਦਾ.
ਮਾਫ਼ ਕਰਨਾ busy ਹੋਣ ਕਰਕੇ ਪਹਲਾ ਨੀ ਆ ਸਕੀ. ਮਿਸ ਪੂਜਾ ਨੇ ਓਹ ਗਾਨਾ ਗਾਇਆ ਤੇ aap ਪਛਤਾ ਰਹੀ ਹੈ, ਉਸ ਗਾਨੇ ਤੋਂ ਬਾਅਦ ਕੈਨੇਡਾ ਦੇ ਬਹੁਤ ਸਾਰੇ shows ਵਿਚ ਪੂਜਾ ਲਈ issue ਬਣਨੇ ਸ਼ੁਰੂ ਹੋ ਗਏ. Edmonton city ਵਿਚ ਏਹਦਾ ਬਾਈ ਕਾਟ ਕੀਤਾ ਗਇਆ... ਏਹਦੇ ਗੋਲੀ ਮਾਰੇ ਜਾਂ ਤਕ ਦੀਆਂ ਖਬਰਾਂ ਉੱਡੀਆਂ, ਅਸਲ ਚ ਏਹਦੇ ਕੁੱਟਾਪਾ ਹੋਇਆ ਸੀ, ਤੇ ladies ਨੇ ਏਹਦੀ ਰੀਲ ਬਣਾਈ ਸੀ, ਫੇਰ ਪ੍ਰੋਗਰਾਮ ਚਲਦਾ ਗਇਆ ਤੇ ਏਸ ਭੂਤਨੀ ਨੇ ਟਾਰਾਂਟੋ, vancouver ਤੇ USA ਚ ਵ ਕੁੱਟ ਖਾਦੀ.