Kala Doriya Kunde nal adiya oye
o chhota devra bhabhi nal ladiya oye
o kukri oh laini jo kud kud krdi a
sohre nai jaana sass bud bud kardi a
NEXT WORD: KUNDE / KUNDA
addi raat nu khar khar hove kiss kunda kharkaea
ohh baap tere da sakha jawae suss teri da jaea
kunda kholl basantrea tera dholl sharabi ayeal
next word is..........dholl ਢੋਲ
DHOLL VAJDA TUMBI VAJDI
VAJDI SARNG KITTE
DHAI GAJ DI
DHOL VAJIYA MAJA JEHA AA GAYA GAYA
O MUNDEYA NE ..........
O MUNDEYA NE PAYA BHANGRA
DHARTI NACH PEE AMBAR NASHIYA GAYA
O MUNDEYA NE PAYA BHANGRA..............
NEXT WORD: MUNDEYA
by Amrinder Gill
Munda sohna te sunkha piche kudian ne lakhan...........
dekhi kite behji na gwa ke .....
sohne jhe gabru nu addiye rakhla dabbi vich pa ke.......
"Dabbi" next word
tikke jeha tikka kada de
tikke jeha tikke kada de
merea sajjna nagg jadva de
poochha valla kajjla mangdi toone hari akh mundiya
mainu surme di dabbi vich rakh mundiyan
next word is ...........toone hari akh.
ਤਜਿੰਦਰ
ਕੋਈ ਤੇਰੇ ਚਿੱਟੇ ਚਿੱਟੇ ਦੰਦਾ ਦੀ ਤਾਰੀਫ਼ ਕਰੇ,
ਕੋਈ ਤੇਰੇ ਗੋਰੇ ਗੋਰੇ ਅੰਗਾ ਦੀ ਤਾਰੀਫ਼ ਕਰੇ,
ਨਸ਼ੀਲੀ ਜਿਹੀ ਟੂਣੇਹਾਰੀ ਅੱਖ ਹੋ ਗਈ,
ਮੁੰਡਿਆ ਦੀ ਤੇਰੇ ਉੱਤੇ ਅੱਖ ਹੋ ਗਈ ................੨
ਅਗਲਾ ਸ਼ਬਦ ..........ਤਾਰੀਫ਼
Rabba yaar di ki tareef karran
mera yaar ta chann to sohna ee
beshaq duniya lakh sohni ee
ohde varga na koi hona ee
Rabba yaar di ki tareef karan
next word is............. chann
ਇੱਕ ਸੁਬਾਹ ਨੂੰ ਫੇਰਾ ਪਾਇਆ ਕਰ ਸ਼ਾਮੀ ਨਾ ਛੱਤ ਤੇ ਆਇਆ ਕਰ,ਨੇਰੇ ਸਭ ਸਾਡੇ ਨਾਮ ਹੋਏ ਤੂੰ ਚੰਨ ਦੀਆ ਬਾਤਾਂ ਪਾਇਆ ਕਰ...ਹਰ ਸੋਹਣੀ ਸ਼ੈਅ ਦੀ ਮਾਲਕ ਤੂੰ ਕੁਝ ਰੋਹਬ ਜਿਹਾ ਵੀ ਰੱਖਿਆ ਕਰ,ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......ਦਿਨ ਢਲਦਾ ਸਾਨੂੰ ਦੇਖਣ ਦੇ ਤੂੰ ਚੜਦਾ ਸੂਰਜ਼ ਤੱਕਿਆ ਕਰ,ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ
ਅਗਲਾ ਸ਼ਬਦ ਹੈ: ਬਾਤਾਂ/ਬਾਤ
jado sadi doha di ni gall baat hundi a
kateya ni janda dinn na hi raat hundi a
vehkda main rehda har pase tere mukh nu
bara okha sehna haye judaye wale dukh nu
next word is ............... judaye ਜੁਦਾਈ
ਸੋਹਣੀਏਂ ਲੱਗੀਆਂ ਨਾ ਤੋੜ ਤੂੰ ਚੜ੍ਹਾਈਆਂਹਾਣੀਆਂ ਵੇ ਦੁਨੀਆਂ ਨੇ ਪਾ ਤੀਆਂ ਜੁਦਾਈਆਂ
ਅਗਲਾ ਸ਼ਬਦ ਹੈ : ਸੋਹਣੀਏਂ