Home > Communities > Punjabi Boli > Forum > messages
ਜੰਮਣ ਭੋਏਂ ਨੂੰ ਛੱਡ ਕੇ ਆੳਣਾ ਸੌਖਾ ਨਹੀਂ ਹੁੰਦਾ, ੳਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ, ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾ ਦੇ, ਟੁਕੜਿਆ ਵਿੱਚ ਵੱਖ ਹੌ ਕੇ ਜਿਉਣਾ ਸੌਖਾ ਨਹੀਂ ਹੁੰਦਾ, ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ, ਬਈ ਸੱਜਣਾ ਕੌਲੌ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ, ਸੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਹੈ, ਬਈ ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ ਇਸ ਨਗਰ ਵਿੱਚ ਦੌਸਤਾ ਤੂੰ ਜਦ ਵੀ ਆਵੇਗਾ, ਮੌਹ ਵਫਾ ਨੂੰ ਛੱਡ ਕੇ ਹਰ ਚੀਜ਼ ਇਥੇ ਪਾਏਗਾ, ਸੌਨੇ ਚਾਦੀਂ ਦੇ ਨਗਰ ਇਥੇ ਸਿੱਕੇ ਬੜੇ ਕਮਾਏਗਾ, ਪਰ ਸੌਚ ਕੇ ਮੈ ਕੰਬਦਾ ਹਾਂ ਤੂੰ ਇਥੇ ਜੌ ਗਵਾਏਗਾ, welcome ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਤੇ, ਪਰ ਕੱਲੌ-ਕੱਲੇ ਬੂਹੇ ਨੂੰ ਤੂੰ ਬੰਦ ਅੰਦਰੌ ਪਾਏਗਾ, ਜੇਲ ਵਾਂਗੂ ਚਾਹ ਕੇ ਵੀ ਜਾਂਦਾ ਨੀ ਇੱਥੌ ਨਿਕਲਿਆ, ਇੱਥੋਂ ਛੁਟੇਗਾ ਉਦੌਂ ਦੁਨੀਆ ਤੌਂ ਹੀ ਜਦ ਜਾਏਗਾ..
ਅਗਲਾ ਸ਼ਬਦ: ਨਗਰ
25 Jun 2012
Prem "NAGAR" da rang vakhra duniya tohn , , ,
Prem nagar wich premi vasde, kadi rohnde kadi khidh-khidh hasde , , , ,
Oho mast malang, vakhra duniya tohn , ,
Prem nagar da rang vakhra duniya tohn............
25 Jun 2012
Duje di khushi tan bhaundi na
eh apneyan nu vi chahundi na
Is garzaan mari DUNIYA nu
be-garaz mohabbat aundi na
par kasam pyar di kha ke
khaure ki likda duniya nu.
Sajjna nal dagey kamaa ke
Khaure ki milda duniya nu.
Nxt Word - Sajjna / Sajjan :-)
Duje di khushi tan bhaundi na
eh apneyan nu vi chahundi na
Is garzaan mari DUNIYA nu
be-garaz mohabbat aundi na
par kasam pyar di kha ke
khaure ki likda duniya nu.
Sajjna nal dagey kamaa ke
Khaure ki milda duniya nu.
Nxt Word - Sajjna / Sajjan :-)
Yoy may enter 30000 more characters.
25 Jun 2012
Harjit Harman
SAJNA de parh pichhey kinni door aa giyan too
Jaane armaan tere khind oye
Chhad khairha ishqey da chalyiae gharan nu dila
Ainee ve karidi nahion hind ve..
Sajna de pairh.....
Agla shabad: ARMAAN
SAJNA de parh pichhey kinni door aa giyan too
Jaane armaan tere khind oye
Chhad khairha ishqey da chalyiae gharan nu dila
Ainee ve karidi nahion hind ve..
Sajna de pairh.....
Agla shabad: ARMAAN
Yoy may enter 30000 more characters.
25 Jun 2012
Khuram Jaani
ਬਾਜੋਂ ਯਾਦਾਂ ਤੇਰੀਆਂ ਦੇ ਰਾਤ ਨੀ ਲੰਘਦੀ ਮੇਰੀ, ਅਖੀਆਂ ਦੀ ਮੈਂ ਸੇਜ ਸਜਾਈ ਰਾਹਵਾਂ ਦੇ ਵਿਚ ਤੇਰੀ, ਤੂੰ ਹੀ ਜਿੰਦ ਮੇਰੀ ਜਾਨ ਤੂੰ ਹੀ ਮੇਰਾ ਅਰਮਾਨ, ਮੈਂ ਹਾਂ ਜਿਸਮ ਤੇ ਤੂੰ ਏ ਮੇਰੀ ਰੂਹ ਸੋਹਣੀਏ, ਮੇਰੇ ਦਿਲ ਵਿਚ ਤੇਰੀ ਤਸਵੀਰ ਵੱ ਸਦੀ, ਮੇਰੀ ਅਖੀਆਂ ਚ ਵੱਸਦੀ ਏ ਤੂੰ ਸੋਹਣੀਏ...!!!
next : ਤਸਵੀਰ / Tasveer
25 Jun 2012
sardool sikander
jad tun hi na tan ki krna a..
ehna kagaj dian lakeeran nu
khat tukde tukde kr dene
ni main saad dena tasveeran nu
nxt wrd: Tukde
jad tun hi na tan ki krna a..
ehna kagaj dian lakeeran nu
khat tukde tukde kr dene
ni main saad dena tasveeran nu
nxt wrd: Tukde
Yoy may enter 30000 more characters.
25 Jun 2012
jinnee tukde hone dil de ni
har tukde te tera naa hona e...
Nxt wrd: Naa (name)
25 Jun 2012
college de vich parde a..
mauj mastiya karde a..
sanuu na koi kuj v kahe
nxtt wrd.. : SANU
26 Jun 2012