|
|
|
|
ਸਰਦੂਲ ਬਾਈ
ਜੇ ਉਂਝ ਡਿੱਗਦੀ ਤਾਂ ਚੁੱਕ ਲੈਂਦੇ
ਨਜ਼ਰਾਂ ਚੋਂ ਡਿੱਗ ਪਈ ਕੀ ਕਰੀਏ......
ਅਗਲਾ ਸ਼ਬਦ .....ਪਈ (ਲੇਟੀ ਹੋਈ
|
|
16 Oct 2013
|
|
|
|
|
|
| Manmohan Waris |
tere dil vich jadh vi meriyan yaadan Phere paun giyan
Sutti payi nu hichkian aun giyan Sutti payi nu hichkian aun giyan
jithe pehli vaar mile si yaad au oh thaan tenu jis ute sir dhar sohndi sae na bhullni meri bahn tenu
beetiyan yaada jind teri nu hijar de fahe laun giya
Sutti payi nu hichkian aun giyan Sutti payi nu hichkian aun giyan
Next word h ji "bahn(Arm)"
|
|
19 Oct 2013
|
|
|
|
|
|
| Surjit Bindrakhia |
ਤੁਰਦੇ ਮਿਰਜ਼ੇ ਜੱਟ ਨੂੰ ,,,
" ਮਾਂ " ਰੋਕਦੀ ਆਣ,,,
ਓਹ ਤੂੰ ਸੁਣ ਲਾ ਪੁੱਤਾ ਮੇਰੀਆਂ ,,,,,,,,,,,,,
ਕਹਿੰਦੀ ਮੈਂ ਨੀ ਦੇਣਾ ਜਾਣ,,,
ਰਾਤੀਂ ਮੈਂ ਸੁਫਨਾ ਇੱਕ ਵੇਖਿਆ ,,,
ਇੱਕ ਰੁਲਦਾ ਪੁੱਤ ਜਵਾਨ ,,,
ਓਹ ਵਿਚ ਦਲਾਂ ਦੇ ਘਿਰ ਗਿਆ ,,,
ਪੁੱਤਾ ਤੇਰੇ ਜਿਹਾ ਜਵਾਨ ,,,,,,,,,,,,,,
ਓਥੇ ਵੱਢਿਆ ਗਿਆ ਕੋਈ ਸੂਰਮਾ ,,,
ਹੋਈ ਧਰਤੀ ਲਹੂ ਲੂਹਾਨ,,,
ਵੇ ਤੂੰ ਨਾ ਜਾਵੀਂ ਮੇਰੀ ਮੰਨ ਲੈ ,,,
ਭਾਵੇਂ ਹੋ ਜੇ ਜੱਗ ਵਿਰਾਨ,,,
ਭਾਵੇਂ ਹੋ ਜੇ ਜੱਗ ਵਿਰਾਨ,,,
ਭਾਵੇਂ ਹੋ ਜੇ ਜੱਗ ਵਿਰਾਨ,,,,,,,,,,,,,,,,,,
ਅਗਲਾ ਸ਼ਬਦ ; ਵੱਡਿਆ
ਤੁਰਦੇ ਮਿਰਜ਼ੇ ਜੱਟ ਨੂੰ ,,,
" ਮਾਂ " ਰੋਕਦੀ ਆਣ,,,
ਓਹ ਤੂੰ ਸੁਣ ਲਾ ਪੁੱਤਾ ਮੇਰੀਆਂ ,,,,,,,,,,,,,
ਕਹਿੰਦੀ ਮੈਂ ਨੀ ਦੇਣਾ ਜਾਣ,,,
ਰਾਤੀਂ ਮੈਂ ਸੁਫਨਾ ਇੱਕ ਵੇਖਿਆ ,,,
ਇੱਕ ਰੁਲਦਾ ਪੁੱਤ ਜਵਾਨ ,,,
ਓਹ ਵਿਚ ਦਲਾਂ ਦੇ ਘਿਰ ਗਿਆ ,,,
ਪੁੱਤਾ ਤੇਰੇ ਜਿਹਾ ਜਵਾਨ ,,,,,,,,,,,,,,
ਓਥੇ ਵੱਢਿਆ ਗਿਆ ਕੋਈ ਸੂਰਮਾ ,,,
ਹੋਈ ਧਰਤੀ ਲਹੂ ਲੂਹਾਨ,,,
ਵੇ ਤੂੰ ਨਾ ਜਾਵੀਂ ਮੇਰੀ ਮੰਨ ਲੈ ,,,
ਭਾਵੇਂ ਹੋ ਜੇ ਜੱਗ ਵਿਰਾਨ,,,
ਭਾਵੇਂ ਹੋ ਜੇ ਜੱਗ ਵਿਰਾਨ,,,
ਭਾਵੇਂ ਹੋ ਜੇ ਜੱਗ ਵਿਰਾਨ,,,,,,,,,,,,,,,,,,
ਅਗਲਾ ਸ਼ਬਦ ; ਵੱਢਿਆ
|
|
19 Oct 2013
|
|
|
|
| Babbu Maan |
meri gal sun hannia tenu vaste main paundi a, meri ik gal sundhaaa....,
meri ik gal sundha jae oey, o pind pehra laggdae, raati milan naa i oey , pind pehra laggdae, ehnve naa wadhea jae oey, ni pind pehra laggdae.
pind de lokki ukhde firdey saari raat nahi saunde, jagde raho de hooke rehnde raat raat bhar launde, jagde rahoooooooo,
main keha hun naa faera pai oey, ni pind pehra laggdae, raati milan naa i oey , pind pehra laggdae, ehnve naa wadea jae oey, ni pind pehra laggdae.
Next word h ji "Raati"
|
|
23 Oct 2013
|
|
|
|
|
|
|
Manna Dhillon
ਕਲ ਅਧ੍ਹੀ ਰਾਤੀਂ ਆਇਆ ਮੈਨੂ ਸੁਪਨਾ
ਵੇ ਸੁਪਨੇ ਚ ਤੂ ਆਇਆ ਸੱਜਣਾ
ਮੈ ਖੁਸ਼ੀ ਚ ਕਮਲੀ ਹੋ ਗਈ
ਤੇਰੀਆਂ ਬਾਹਾਂ ਵਿਚ ਖੋ ਗਈ
ਵੇ ਤੂ ਜਦੋ ਗਲ ਲਾਇਆ ਸੱਜਣਾ
ਕਲ ਅਧ੍ਹੀ ਰਾਤੀਂ ਆਇਆ ਮੈਨੂ ਸੁਪਨਾ
ਵੇ ਸੁਪਨੇ ਚ ਤੂ ਆਇਆ ਸੱਜਣਾ
ਮੈ ਖੁਸ਼ੀ ਚ ਕਮਲੀ ਹੋ ਗਈ
ਤੇਰੀਆਂ ਬਾਹਾਂ ਵਿਚ ਖੋ ਗਈ
ਵੇ ਤੂ ਜਦੋ ਗਲ ਲਾਇਆ ਸੱਜਣਾ
next - ਸੁਪਨਾ
|
|
24 Oct 2013
|
|
|
|
| Gippy Grewal |
Channa eid deya channa Channa ve kehre badlan ch kho gaya supna hi ho gaya..haye ve supna hi ho gaya
ghas gayian pairan diyan talian pind tere diya chaan ke gallian
yaad teri vich sooraj uggeya yaad teri vich shaama dhalliya..
ve tu jehre geet nu cho geyan supna hi ho gaya..haye ve supna hi ho gaya
Next word h ji "shaama(evenings)/Pind"
|
|
25 Oct 2013
|
|
|
|
|
|
|
|
| Gurdas maan |
Mere sir te chunni laal, laal ne kita bda kmaal ni ajj m paundi fira dhamaal
Mere sir te chunni laal, laal ne kita bda kmaal ni mera iko ik swaal
than than gopal than than gopal than than gopal than than gopal
tera mera sareya da iko jeha haal tenu panji da swaal menu dasi da swaal
than than gopal than than gopal than than gopal than than gopal
Next word h ji "chunni"
|
|
07 Nov 2013
|
|
|