ਹਰਦੀਪ ਜੀ ਜੋ ਗੀਤ ਤੁਸੀਂ ਸਾਂਝਾ ਕੀਤਾ ਉਸਦੇ ਬੋਲਾਂ 'ਚ ਥੋੜਾ ਫਰਕ ਹੈ ਜਿਦਾ ਕਿ "ਦਿਸਦੀ ਏ ਬਾਰ ਚ ਖੜੀ " ਇਹ "ਬਾਰ" ਦੀ ਜਗਾਹ "ਬਾਰੀ" ਸ਼ਬਦ ਦੀ ਵਰਤੋਂ ਹੋਈ ਹੈ.........
ਜੇ ਗਲਤ ਹੋਵੇ ਤਾ ਮੁਆਫ ਕਰਨਾ .... ਧੰਨਬਾਦ ਜੀ
ਜੇ "ਬਾਰੀ" ਸ਼ਬਦ ਮੰਨ ਲਈਏ ਤਾ ਬਲਕਾਰ ਸਿਧੂ ਦਾ ਇਕ ਗੀਤ ਯਾਦ ਆਉਂਦਾ ..
ਸਾਹਮਣੇ ਚੁਬਾਰੇ ਵਾਲੀ ਬਾਰੀ , ਕਦੇ ਅੱਧੀ ਖੁੱਲੇ ਕਦੇ ਸਾਰੀ,
ਕਦੇ ਕਦੇ ਬਾਰੀ ਵਿਚੋਂ ਨਜਰ ਪਵੇ ਇਕ ਸੂਰਤ ਪਿਆਰੀ ਪਿਆਰੀ,
ਸਾਹਮਣੇ ਚੁਬਾਰੇ ਵਾਲੀ ਬਾਰੀ .....................|

next is .........""ਨਜਰ ""