|
 |
 |
 |
|
|
Home > Communities > Punjabi Poetry > Forum > messages |
|
|
|
|
|
Punjabi |
ਬੜੇ ਮਾਣ ਨਾਲ਼ ਆਖੀਦਾ ਕਿ ਅਸੀਂ
ਪੰਜਾਬੀ ਹਾਂ,
ਮੜਕਾਂ ਨਾਲ਼ ਪੱਬ ਚੱਕੀਏ ਯਾਰੋ ਬੜੇ
ਮਜਾਜੀ ਹਾਂ...
ਖਾਣਾ ਪੀਣਾ ਸਿਹਤ ਬਣਾਉਣੀ ਖੇਡਾਂ
ਖੇਡਣ ਲਈ,
ਏਸੇ ਲਈ ਤਾਂ ਆਪਾਂ ਦੇਸੀ ਘਿਓ ਦੇ
ਆਦੀ ਹਾਂ...
ਦੇਸੀ ਪੀਕੇ ਪੈਰ ਥਿਰਕਦੇ ਪਰ ਜੱਟ
ਡਿੱਗਦਾ ਨਹੀਂ,
ਇੱਥੋਂ ਹੀ ਪਤਾ ਲੱਗਦਾ ਚੋਟੀ ਦੇ ਸ਼ਰਾਬੀ
ਹਾਂ...
ਇਹ ਵੀ ਦੇਸ ਨੀ ਮਾੜਾ ਬੜੀ ਤਰੱਕੀ
ਕੀਤੀ ਏ,
ਆਪਾਂ ਪੰਜਾਬ ਨਹੀਂ ਸੀ ਏਨੀ ਪੀਤੀ ਏਥੇ
ਆਕੇ ਬੜੀ ਪੀਤੀ ਏ...
|
|
04 Nov 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|