Punjabi Poetry
 View Forum
 Create New Topic
  Home > Communities > Punjabi Poetry > Forum > messages
manoj banga
manoj
Posts: 19
Gender: Male
Joined: 08/Nov/2011
Location: hoshiarpur
View All Topics by manoj
View All Posts by manoj
 
ਪੰਜਾਬੀ ਹਾਇਕੂ...

 

ਪੰਜਾਬੀ ਹਾਇਕੂ
ਇਕੱਤੀ ਮਾਰਚ
ਨਤੀਜੇ ਦਾ ਦਿਨ 
ਬੱਚਿਆਂ ਦਾ ਦਿਲ ਧੜਕੇ 

ਇਕੱਤੀ ਮਾਰਚ

ਨਤੀਜੇ ਦਾ ਦਿਨ 

ਬੱਚਿਆਂ ਦਾ ਦਿਲ ਧੜਕੇ  
---------------------

ਕੁਛੜ ਬਾਲ 

ਤਪਦੀ ਦੁਪਹਿਰ

ਰੋੜੀ ਕੁਟਦੇ ਪ੍ਰਵਾਸੀ ਮਜਦੂਰ  
---------------------

ਮੀਹ ਦੀ ਝੜੀ

ਉਦਾਸ ਮਨ

ਮਾਹੀ ਵਿਚ ਪਰਦੇਸ 

 

 

04 Mar 2013

Reply