Punjabi Boli
 View Forum
 Create New Topic
  Home > Communities > Punjabi Boli > Forum > messages
Showing page 4 of 7 << First   << Prev    1  2  3  4  5  6  7  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

੧.ਖੋਦਿਆ ਪਹਾੜ ਨਿੱਕਲੀ ਜੂੰ
੨.ਆਹ ਮੂੰਹ ਤੇ ਮਸੂਰਾਂ ਦੀ ਦਾਲ
੩.ਪਹਾੜੀ ਯਾਰ ਕਿਸਕੇ, ਭਾਤ ਖਾ ਕੇ ਖਿਸਕੇ
੪.ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ

18 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਉੱਠ ਨਾ ਹੋਵੇ ਆਪ ਤੋਂ ਅਖੇ ਫਿੱਟੇ ਮੂੰਹ ਗੋਡਿਆਂ ਦੇ

happy02

18 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

diggi gadhe ton gussa ghumar te Tongue out

18 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਕਰਲੋ ਘਿਓ ਨੂੰ ਭਾਂਡਾ...
ਮੇਰੇ ਦਾਦੀ ਜੀ ਬਹੁਤ ਕਹਿੰਦੇ ਆ...

18 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

 ਆਪਣੀ ਵੈਬਸਾਈਟ ਤੇ ਮੇਰੀ  ਹਾਲਤ ਬਿਆਨ ਕਰਦਾ ਹੋਇਆ ਪੇਸ਼ ਹੈ ਜੀ .....


ਉਹ ਕਿਹੜੀ ਗਲੀ ਜਿੱਥੇ ਜੱਸੀ ਨਹੀਂ ਖੜੀ...(ਵੈਸੇ ਤਾਂ ਭਾਗੋ ਹੁੰਦੀ ਆ)

sade pind sachi ikk budi da naam bhago c..oh har ikk gali ch he mil paindi c..lol

 

18 Jan 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

ਓਹ ਗਲਿਓ-ਗਲੀਏ ਫ਼ਿਰ੍ਦੀਏ ਮੁਟਿਆਰੇ ਨੀ,
ਜਦ ਕੰਡਾ ਚੁਬੇ ਤੇਰੇ ਪੈਰ ਤਾ ਵਾਜਾ ਮਾਰੇ ਨੀ,........ਹਾ ਹਾ ....
ਕਿਓ ਜੱਸੀ ਜੀ ....lolz

23 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob ji pooria raunkan laggian paiaan ne 

 

kush yaad aae pesh ne baki fer sahi

 

 

ਅੱਗਾ ਦੌੜ ਪਿਛਾ ਚੌੜ.............
ਜਿਥੇ ਗਿਆ ਬਾਣੀਆ ਉਥੇ ਗਿਆ ਬਜ਼ਾਰ 
ਲਾਹੌਰ ਦੇ ਸ਼ੌਕੀਨ ਬੋਝੇ 'ਚ ਗਾਜਰਾਂ...
ਸਰਪੰਚਾਂ ਦਾ ਕਿਹਾ ਸਿਰ ਮਥੇ, ਪਰਨਾਲਾ ਓਥੇ ਦਾ ਓਥੇ 
ਅੱਗਾ ਦੌੜ ਪਿਛਾ ਚੌੜ.............
ਜਿਥੇ ਗਿਆ ਬਾਣੀਆ ਉਥੇ ਗਿਆ ਬਜ਼ਾਰ 
ਲਾਹੌਰ ਦੇ ਸ਼ੌਕੀਨ ਬੋਝੇ 'ਚ ਗਾਜਰਾਂ...

ਸਰਪੰਚਾਂ ਦਾ ਕਿਹਾ ਸਿਰ ਮਥੇ, ਪਰਨਾਲਾ ਓਥੇ ਦਾ ਓਥੇ 

 

 

23 Feb 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਜਦ ਮਾੜੇ ਦਿਨ ਚਲਦੇ ਹੋਣ ......?ਕਹਾਵਤ  ਪੂਰੀ ਕਰੋ 

 

07 Jun 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਤਾਂ ਊਠ ਤੇ ਬੈਠੇ ਨੂੰ ਵੀ ਕੁੱਤਾ ਵਢ ਜਾਂਦਾ ....

 

is it correct ????

08 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

correct!!

good

08 Jun 2010

Showing page 4 of 7 << First   << Prev    1  2  3  4  5  6  7  Next >>   Last >> 
Reply