1. ਇਹ ਅਖ ਜਦ ਰੋਈ ਸਜਨਾ ਤੈਨੂ ਯਾਦ ਕਰਕੇ ਪੀੜ ਹਿਜਰ ਦੀ ਹੋਈ ਸਜਨਾ ਤੈਨੂ ਯਾਦ ਕਰਕੇ ਤੂੰ ਵਗਦੇ ਪਾਣੀ ਵਾਂਗਰਾ ਅੱਗੇ ਲੰਗ ਚਲੇਆ ਮੈ ਦਰਯਾਈ ਕੰਡਾ ਬਣ ਖਲੋਈ ਤੇਨੂੰ ਯਾਦ ਕਰਕੇ ਮੈ ਭੂਲੀ ਨਾ ਕਦੇ ਤੇਰਿਆ ਯਾਦਾਂ ਨੂੰ ਰਖਾਂ ਸਾੰਬ ਦਿਲ ਦੇ ਕੋਨੇ ਓਹਨਾ ਖਾਬਾ ਨੂੰ ਹਰ ਵਾਰ ਹਰਾਜ ਚ ਮੋਈ ਤੇਨੂੰ ਯਾਦ ਕਰਕੇ ਪੀੜ ਹਿਜਰ ਦੀ ਹੋਈ ਸਜਨਾ ਤੈਨੂ ਯਾਦ ਕਰਕੇ2. ਉਸ ਇਜ਼ਾਯਤ ਨੂੰ ਕਿਦਾ ਬਰ੍ਦਾਸ਼ ਕਰਾਂ ਤੇਰੇ ਜਾਣ ਦੇ ਗਮ ਨੂੰ ਕਿਦਾ ਫਿਜ਼ਾ ਚ ਭਰਾਂ ਇਸੇ ਲਈ ਤਾ ਜਾਂਦੀ ਵਾਰ ਫ਼ਰਿਯਾਦ ਕਰਾਂ ਪ੍ੀਤ, ਖੁਸ਼ ਰਹੇ ਆਬਾਦ ਹਸਤੀ ਕਾਯਮ ਤੇਰੀ ਆਲਮ ਚ ਰਹੇ ਤੇਰੀ ਯਾਦ ਇਹੀ ਦੁਆ ਮੇਰੀ ਆਲਮ ਚ ਰਹੇ ਤੇਰੀ ਯਾਦ ਇਹੀ ਦੁਆ ਮੇਰੀ
niceeeeeeeeee
thnxxxxxxxxxxxxxx..........:)