Home > Communities > Punjabi Poetry > Forum > messages
ਬੁੱਤ ਰਹਿ ਜਾਣਾ ਬੇਜਾਨ ਮੇਰਾ......
ਸ਼ੁਕਰੀਆ ਤੇਰੀ ਆਮਦ ਨੂੰ ਇਹ ਸਾਡੇ ਤੇ ਅਹਿਸਾਨ ਤੇਰਾ, ਖਿਆਲ ਤੇ ਅਹਿਸਾਸ ਤੇਰਾ ਹੁਣ ਬਣਕੇ ਰਹੁ ਮਹਿਮਾਨ ਮੇਰਾ, ਜ਼ਿਹਨ ਚ' ਉੱਡਦੇ ਜ਼ਲਜ਼ਲੇ ਤੇ ਅਣਕਹੀਆਂ ਤਹਿਰੀਰਾਂ ਕਈ, ਤੇਰੇ ਲਈ ਮੁੱਲ ਕੌਡੀ ਨਾ ਪਰ ਬੇਸ਼ਕੀਮਤੀ ਸਮਾਨ ਮੇਰਾ, ਉਡੀਕਦੀ ਸੀ ਜੋ ਕਫਸ ਦੇ ਵਿੱਚ ਜਦ ਆਣਕੇ ਤੂੰ ਦਸਤਕ ਦਿੱਤੀ, ਆਜਾਦ ਮੇਰੀ ਅੱਜ ਰੂਹ ਹੋਈ ਤੇ ਬਣ ਬੈਠੀ ਆ ਮਕਾਨ ਤੇਰਾ, ਇੱਕ ਨਜ਼ਰ ਤੇਰੀ ਦਾ ਕਰਮ ਬਹੁਤ ਕੁਝ ਲਫਜ਼ਾਂ ਦੀ ਹੀ ਮਿਹਰ ਬੜੀ, ਨਾ ਹਾਮੀ ਨਾ ਇਜ਼ਹਾਰ ਤੇਰਾ ਬਸ ਨਿਗਾਹ ਤੇਰੀ ਅਰਮਾਨ ਮੇਰਾ, ਨਾ ਬਣ ਸਕੇਂਗਾ ਤੂੰ ਹਮਸਫਰ ਮੇਰੀ ਆਰਜ਼ੂ ਦੀ ਰਾਹ ਦੇ ਵਿੱਚ, ਜਦ ਕਹੇਂਗਾ ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ......
By: preet
07 Jan 2011
nice one g.. .
bt plz mention the writer name..
07 Jan 2011
hun thik hai g...........???????
thnxxxxxxxxx
07 Jan 2011
Nice One G...!!!
Keep sharing...plz try to mention writer's name at 1st place...means when u post something...
07 Jan 2011
thxxxxxxxxxxxxxx g.........
hanji sure
07 Jan 2011
Preet ji,
write your name only if you have written the poem.... if its a copy paste from other sources, then write 'unknown author'....
Thanks
07 Jan 2011
bilkul ji .......Raj Kumari Ji da hukm hoia e ..........asi uhna de hukm de paband ha .........preet tusi vi jra khiaal rakhna ........thanx ..............
@ kuljeet .....thanx lot for mention it
07 Jan 2011
bahut khoob ji
i agree vid kul ji
,,,,,,,,tfs,,,,,,,
bahut khoob ji
i agree vid kul ji
,,,,,,,,tfs,,,,,,,
Yoy may enter 30000 more characters.
07 Jan 2011
realy nice writing,,bahut hi sohna likheya..tfs
07 Jan 2011