|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿਆਰ ਦਾ ਅਸੂਲ |
.¤.¸.¤°´¯`´¯`°¤.¸.¤.¸¸.¤.¸.¤°´¯`´¯`°¤.¸.¤.¸.¤°¸.¤.¸.¤°´¯`´¯`°¤.¸.¤.¸¸.¤.¸.¤°´¯`´¯`°¤.¸.¤.¸.¤° ਯਾਰ ਦਾ ਕਸੂਰ ਨਾ,ਦਿਲਦਾਰ ਦਾ ਕਸੂਰ ਏ.... ਮਿਲਦਾ ਓਹੀ ਜੋ,ਮੱਥੇ ਓੱਤੇ ਲਿਖਿਆ ਹਜੂਰ ਏ... ਹੱਥ ਵਿੱਚ ਕਾਸਾ ਕੰਨੀ ਮੁੰਦਰਾਂ.. ਮੈਂ ਪੁਛਿਆ ਪਿਆਰ ਨੂੰ ... ਕਿ ਤੇਰਾ ਆਹੀ ਦਸਤੂਰ ਏ ?????... ਹੱਥੀਂ ਲਾਏ ਬੂਟੇ ਨੂੰ,ਵੱਢਣਾ ਹੀ ਪੈਂਦਾ ਇੱਕ ਦਿਨ... ਨਾਲੇ ਵੱਢਕੇ ਪਿਛੋਂ,ਪੈਂਦਾ ਹੱਸਣਾ ਵੀ ਜਰੂਰ ਏ... ਪਿਆਰ ਬੋਲੇ ਹੱਸਕੇ,ਹਾਂ!!!! ਏਹੀ ਮੇਰਾ ਦਸਤੂਰ ਏ........ਏਹੀ ਮੇਰਾ ਅਸੂਲ ਏ...... ਏਹੀ ਮੇਰਾ ਅਸੂਲ ਏ.....ਏਹੀ ਮੇਰਾ ਅਸੂਲ ਏ...... .¤.¸.¤°´¯`´¯`°¤.¸.¤.¸¸.¤.¸.¤°´¯`´¯`°¤.¸.¤.¸.¤°.¤.¸.¤°´¯`´¯`°¤.¸.¤.¸¸.¤.¸.¤°´¯`´¯`°¤.¸.¤.¸.¤°
By: Preet
|
|
07 Jan 2011
|
|
|
|
Nice sharing...
please keep sharing writer's name as well if u know...or write Unknown
Thnx 4 sharing
|
|
07 Jan 2011
|
|
|
|
Gud g.
nice lines te likhan da thang de nal os nu pesh kran da thang v bhut vadiya g...
Te Balihar Veer g ohi keha a g jo Main keha c g...
thanks 4 sharing
|
|
07 Jan 2011
|
|
|
|
dhanvad g.......
hanji hun agge to dhyan rkhnge
|
|
07 Jan 2011
|
|
|
|
|
|
itzzzzzzzz al my pleasure 2 be a part of dis site n 4 sharing.........:)
|
|
08 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|