|
 |
 |
 |
|
|
Home > Communities > Punjabi Poetry > Forum > messages |
|
|
|
|
|
ਬੀਮਾਰੀਆਂ |
ਏ.ਸੀ. ਬਿਨ੍ਹਾਂ ਬਹਿੰਦੀਆਂ, ਨਾਂ ਬੱਸਾਂ ਚ’ ਸਵਾਰੀਆਂ.. ਫੇਰ ਕਹਿੰਦੇ ਬਾਬਾ ਸਾਨੂੰ, ਲੱਗੀਆਂ ਬੀਮਾਰੀਆਂ..|| ਕੰਨਾਂ ਚ’ ਮੋਬਾਇਲ ਤੇ, ਅੱਖਾਂ ਟੀ.ਵੀ. ਵਿੱਚ ਵਾੜੀਆਂ.. ਫੇਰ ਕਹਿੰਦੇ ਬਾਬਾ ਸਾਨੂੰ, ਲੱਗੀਆਂ ਬੀਮਾਰੀਆਂ..|| ਦਿਨੋਂ-ਦਿਨੀਂ ਘਟੀ ਜਾਣ, ਪੱਗਾਂ-ਮੁੱਛਾਂ ਅਤੇ ਦਾਹੜੀਆਂ.. "ਮਰਜਾਣੇਂ-ਮਾਨਾਂ" ਕੌਮਾਂ, ਲਾਡ ਨੇਂ ਵਿਗਾੜੀਆਂ.. ਫੇਰ ਕਹਿਣਾਂ ਬਾਬਾ ਸਾਨੂੰ, ਲੱਗੀਆਂ ਬੀਮਾਰੀਆਂ..||    
By: Preet
|
|
07 Jan 2011
|
|
|
|
Good One !!
I am a bit confused...
Is it By Gurdas Maan..or By Preet ?
Can u please keep it clear about writer's name ?
|
|
07 Jan 2011
|
|
|
|
hahhahahahha of course ji it is by gurdas maan ji.............but type ta main aap hi kita hai na ji............so hoya na by preet.........lol
|
|
07 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|