|
 |
 |
 |
|
|
Home > Communities > Punjabi Poetry > Forum > messages |
|
|
|
|
|
ਕਹਾਨੀ ਪੰਜਾਬ ਦੀ |
ਸੁਨੋ ਓ ਲੋਕੋ ਕਹਾਨੀ ਪੰਜਾਬ ਦੀ ਨਸ਼ਿਆਂ ਨੇ ਖਾ ਲਈ ਜਵਾਨੀ ਪੰਜਾਬ ਦੀ
ਲਾਹ ਦਿਤੀ ਪਗੜੀ ਕਟਾ ਦਿਤੇ ਕੇਸ ਨੇ ਪਤਾ ਨਹੀ ਕੇਹੜੇ ਬਣਾ ਲਏ ਭੇਸ ਨੇ
ਘੂਕ ਸੁਤੀ ਕੋਮ ਨੂੰ ਜਗਾ ਲੋ ਪੰਜਬੀਓ ਡੁਬਦੇ ਪੰਜਾਬ ਨੂੰ ਬਚਾ ਲੋ ਪੰਜਾਬੀਓ
ਅੱਜ ਇੱਕ ਹੋਰ ਲਹਿਰ ਚਲਾ ਦਿਓ ਪੰਜਾਬੀਓ ਏਸ ਮੈਸੇਜ਼ ਨੂੰ ਇੱਕ ਲਹਿਰ ਬਨਾ ਦਿਓ ਪੰਜਾਬੀਓ
By:Preet
|
|
07 Jan 2011
|
|
|
|
i will try for message
good ji
|
|
08 Jan 2011
|
|
|
|
hnji jrur mainu v msg aaya c is lai ithe share kita...........:)
|
|
08 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|