|
 |
 |
 |
|
|
Home > Communities > Punjabi Poetry > Forum > messages |
|
|
|
|
|
ਫੁੱਲ ਸਜਣਾ.. |
ਕੋਈ ਪਹਿਲੇ-ਪਹਿਲੇ ਪਿਆਰ ਦੀਆ ਗੱਲਾ ਕਿੰਝ ਸਕਦਾ ਭੁੱਲ ਸਜਣਾ.. ਮੈਨੂੰ ਅੱਜ ਵੀ ਮਿਲਣ ਕਿਤਾਬਾਂ'ਚੋਂ.. ਤੇਰੇ ਵੱਲੋ ਭੇਜੇ ਫੁੱਲ ਸਜਣਾ..
ਬੇਸ਼ੱਕ ਏ ਫੁਲ ਮੁਰਝਾਏ ਨੇ.. ਪਰ ਮਿਹਕ ਏ ਆਉਦੀ ਯਾਦਾ ਚੋਂ. ਜਿੰਦਗੀ ਚੋਂ ਜਾਣੇ ਵਾਲਿਉ ਵੇ ਤੁਸੀ ਕਿਉਂ ਨੀ ਜਾਂਦੇ ਖਵਾਬਾ ਚੋਂ.. ਨਾ ਮਰ ਹੁੰਦਾ ਨਾ ਜੀ ਹੁੰਦਾ.. ਨਾ ਹੁੰਦਾ ਏ ਸਾਥੋ ਭੁੱਲ ਸਜਣਾ.. ਮੈਨੂੰ ਅੱਜ ਵੀ ਮਿਲਣ ਕਿਤਾਬਾਂ'ਚੋਂ.. ਤੇਰੇ ਵੱਲੋ ਭੇਜੇ ਫੁੱਲ ਸਜਣਾ..
ਕਈ ਵਾਰੀ ਮੈ ਕੋਸ਼ਿਸ਼ ਕੀਤੀ ਕਿ ਇਹ ਖੱਤ ਵੀ ਤੇਰੇ ਪਾੜ ਦੇਆ.. ਪਰ ਉਹ ਦਿਲ ਕਿਧਰੋ ਲੈ ਆਵਾ ਜਿਸ ਦਿਲ ਨਾਲ ਕਿਹਰ ਗੁਜਾਰ ਦੇਆ.. ਤੇਰੀ ਹੱਸਦੀ-ਹੱਸਦੀ ਫੋਟ ਤੇ.. ਮੇਰੇ ਅੱਥਰੂ ਜਾਂਦੇ ਡੁੱਲ ਸਜਣਾ.. ਮੈਨੂੰ ਅੱਜ ਵੀ ਮਿਲਣ ਕਿਤਾਬਾਂ'ਚੋਂ.. ਤੇਰੇ ਵੱਲੋ ਭੇਜੇ ਫੁੱਲ ਸਜਣਾ..
ਕੋਈ ਪਹਿਲੇ-ਪਹਿਲੇ ਪਿਆਰ ਦੀਆ ਗੱਲਾ ਕਿੰਝ ਸਕਦਾ ਭੁੱਲ ਸਜਣਾ.. ਮੈਨੂੰ ਅੱਜ ਵੀ ਮਿਲਣ ਕਿਤਾਬਾਂ'ਚੋਂ.. ਤੇਰੇ ਵੱਲੋ ਭੇਜੇ ਫੁੱਲ ਸਜਣਾ..
By: Preet
|
|
08 Jan 2011
|
|
|
|
gr8 one 
|
|
24 Jun 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|