|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾਪਿਆਂ ਦਾ ਦਿਲ ਨਾ ਦੁਖਾਇਉ ਸੋਹਣਇਉ.... |
ਰੱਬ ਰੁਸ ਜਾਵੇ ਬਾਦਸ਼ਾਹਈਆਂ ਰੁਸ ਜਾਂਦੀਆਂ , ਗੁਰੂ ਰੁਸ ਜਾਵੇ ਵਡਆਈਆਂ ਰੁਸ ਜਾਂਦੀਆਂ , ਮਾਪੇ ਰੁਸ ਜਾਣ ਤਾਂ ਖੁਦਾਈਆਂ ਰੁਸ ਜਾਂਦੀਆਂ , ਮਾਪਿਆਂ ਦਾ ਦਿਲ ਨਾ ਦੁਖਾਇਉ ਸੋਹਣਇਉ, ਲੱਭੀ ਹੋਈ ਚੀਜ਼ ਨਾ ਗਵਾਇਉ ਸੋਹਣਇਉ............ ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ ਮੂੰਹੋਂ ਬਦਦੁਆ ਨਾ ਕਢਾਇਉ ਸੋਹਣਇਉ, ਲੱਭੀ ਹੋਈ ਚੀਜ਼ ਨਾ ਗਵਾਇਉ ਸੋਹਣਇਉ............ ਦੁਨੀਆਂ ਦਾ ਹਰ ਰਿਸ਼ਤਾ ਮਾਂ ਦੇਆਂ ਪੈਰਾਂ ਸਦਕੇ ਏ, ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਏ, ਸਭ ਦਾ ਭਲਾ ਤਾਂ ਇਕ ਦੂਜੇ ਦੀਆਂ ਖੈਰਾਂ ਸਦਕੇ ਏ, ਖੈਰਾਂ ਵਿੱਚ ਮੇਹਰਾਂ ਨਾ ਮਿਲਾਇਉ ਸੋਹਣਇਉ, ਲੱਭੀ ਹੋਈ ਚੀਜ਼ ਨਾ ਗਵਾਇਉ ਸੋਹਣਇਉ............ ਪਰਥਮ ਭਗੌਤੀ ਪਹਿਲੀ ਪੂਜਾ ਮਾਂ ਦੀ ਹੂੰਦੀ ਏ , ਦੂਜੀ ਪੂਜਾ ਗੁਰੂ ਜਨਾਂ ਦੇ ਥਾਂ ਦੀ ਹੁੰਦੀ ਏ, ਫਿਰ ਮਰਜਾਣਿਆ ਮਾਨਾ ਰੱਬ ਦੇ ਨਾਂ ਦੀ ਹੁੰਦੀ ਏ, ਰੱਬ ਦਾ ਮਜਾਕ ਨਾ ਉਡਾਇਉ ਸੋਹਣਿਉ , ਲੱਭੀ ਹੋਈ ਚੀਜ਼ ਨਾ ਗਵਾਇਉ ਸੋਹਣਇਉ............ ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ ਮੂੰਹੋਂ ਬਦਦੁਆ ਨਾ ਕਢਾਇਉ ਸੋਹਣਇਉ, ਲੱਭੀ ਹੋਈ ਚੀਜ਼ ਨਾ ਗਵਾਇਉ ਸੋਹਣਇਉ............
By: Unknown
|
|
08 Jan 2011
|
|
|
|
ih geet baab gurdaas maan sahib ohna da e ji ......thanx for sharing
|
|
08 Jan 2011
|
|
|
|
ohkkkkkkkkkkk g thnxxxxxxxxxxxx 4 telling.........
|
|
08 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|