|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਨੂੰ ਮਾਣ ਪੰਜਾਬੀ ਹੋਣ ਦਾ.... |
ਕੁੜੀ ਮੈਂ ਵੀ ਹਾਂ ਸ਼ੁਕੀਨ ੳਚੇ ਘਰ ਦੇ ਸਰਦਾਰਾਂ ਦੀ,, ਗਿੱਧਾ ਭੰਗੜਾ ਜਿੰਦ ਜਾਨ ਨੇ ਤੇ ਮਾਂ ਬੋਲੀ ਨਾਲ ਪਿਆਰ,, ਨਾ ਮਾੜਾ ਚੰਗਾ ਬੋਲਾਂ ਤੇ ਨਾਂ ਕਰਾਂ ਕੌਲ ਕਰਾਰ,, ਮੇਰੀ ਮਾਂ ਸਿਖਿਆਈ ਇਜੱਤ,ਮੇਰੇ ਬਾਪ ਨੇ ਦਿਤੇ ਹੌਂਸਲੇ, ਮੇਰੇ ਵੀਰ ਦਾ ਮੈਨੂ ਬੜਾ ਆਸਰਾ ਉਹ ਭਾਵੇ ਖਲੋ ਹੀ ਜਾਵੇ ਮੇਰੇ ਕੋਲੇ, ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ, ਨਾ ਸਵਾਦ ਹੈ ੳਥੇ ਹੱਸਣ ਦਾ,ਨਾ ਸਵਾਦ ਹੈ ੳਥੇ ਰੋਣ ਦਾ, ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਨੂੰ ਮਾਣ ਪੰਜਾਬੀ ਹੋਣ ਦਾ, ਮੈਨੂੰ ਮਾਣ ਪੰਜਾਬੀ ਹੋਣ ਦਾ....
By: Preet
|
|
08 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|