Punjabi Poetry
 View Forum
 Create New Topic
  Home > Communities > Punjabi Poetry > Forum > messages
satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 
ਝੂਠੇ ਤੇ ਲੰਡਰ ਸਾਧ

ਝੂਠੇ ਤੇ ਲੰਡਰ ਸਾਧਾ ਨੇ ਅੱਤ ਮਚਾਈ ਹੋਈ ਏ
ਉਤੋ ਮੇਹਗਾਈ ਨੇ ਬਸ ਕਰਾਈ ਹੋਈ ਏ
ਕਈ ਹੋਰ ਚੀਜਾ ਵੀ ਰੰਗ ਵੇਖਾ ਰਹਿਆ ਨੇ
ਬੰਦੇ ਦੀ ਜਿੰਦਗੀ ਵਿਚ ਨਿਤ ਹਨੇਰੀ ਲਿਆ ਰਹਿਆ ਨੇ
ਪਹਿਲਾ ਪਿਆਜ ਨੇ ਲੋਕਾ ਦੀ ਹੋਸ਼ ਭੁਲਾ ਦਿਤੀ
ਹੁਣ ਰੁਪਈਏ ਨੇ ਲੋਕਾ ਦੀ ਜਾਨ ਸੁਕਾ ਦਿਤੀ
ਲੋਕ ਬੇਠੇ ਅਜੇ ਏਨਾ ਚੀਜਾ ਬਾਰੇ ਹੀ ਸੋਚ ਰਹੇ ਨੇ
ਉਨਾ ਨੂੰ ਕੀ ਪਤਾ ਓ ਇਕ ਹੋਰ ਮੁਸੀਬਤ ਵਲ ਕਰ ਅਪ੍ਰੋਚ ਰਹੇ ਨੇ
ਕੁਜ ਦਿਨਾ ਬਾਅਦ ਸਰਕਾਰ ਨੇ ਤੇਲ ਦਾ ਰੇਟ ਵਧਾ ਦੇਣਾ
ਲੋਕਾ ਨੂੰ ਲਗੇ ਮੇਹਗਾਈ ਦੇ ਪਿੱਠੂ ਵਿਚ ਹੋਰ ਭਾਰ ਪਾ ਦੇਣਾ
ਫਿਰ ਰਾਜ ਸਰਕਾਰ ਆਖੁ ਇਸ ਲਈ ਕੇਂਦਰ ਜੁਮੇਵਾਰ ਏ
ਸੇਂਟਰ ਨੇ ਬਣਾ ਕੇ ਬਹਾਨੇ ਆਪਣੇ ਪੱਲਾ ਲੇਣਾ ਝਾੜ ਏ
ਇਨੀਆ ਮੁਸੀਬਤਾ ਵਿਚ ਦਸ ਰੱਬਾ ਬੰਦਾ ਕੀ ਕਰੇ
ਸਲਫਾਸ ਪੀਣ ਬਿਨਾ ਦੱਸ ਕਿਹੜਾ ਰਾਹ ਫੜੇ
ਆਮ ਬੰਦੇ ਨੂੰ ਹੁਣ ਕੁੱਝ ਸਮਝ ਨਾ ਆਵੇ
ਹੁਣ ਤੂ ਹੀ ਕੁੱਝ ਕਰ ਕੇ ਦਿਖਾ ਰੱਬਾ
ਆਪਣੇ ਬਣਾਏ ਇਸ ਮਨੁਖ ਦੀ ਮੁਸ਼ਕਿਲਾ (ਲੀਡਰਾਂ) ਤੋ
ਤੂ ਹੁਣ ਆ ਕੇ ਜਾਨ ਛਡਾ ਰੱਬਾ
ਜੇ ਤੂ ਅਜੇ ਵੀ ਨਾ ਆਇਆ ਫਿਰ ਇਨਾ ਲੀਡਰਾਂ
ਜਾਣਾ ਏ ਤੇਰਾ ਭਾਰਤ ਖਾ ਰੱਬਾ
"ਸੰਧੂ" ਕਰੇ ਅਰਜੋਈ ਹੁਣ ਤੂ ਹੀ ਕੁੱਝ ਕਰ ਕੇ ਲੋਕਾ ਜਾਨ ਛਡਾ ਰੱਬਾ
ਹੁਣ ਤੂ ਹੀ ਲੋਕਾ ਨੂੰ ਬਚਾ ਰੱਬਾ ....................ਸੰਧੂ

07 Sep 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliant,.............Bohat wadhiya likhea,...............sahi likhea,........ajoke sameh de sach da warnan vekhan nu millea,............Rabb sabb nu sahi raah vakhawe atte jhoothe pakhandi saad'an ton bachawe...........proud on ur writing veer.

 

ਧੰਨਵਾਦ 

11 Jun 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
nice g
11 Jun 2014

Reply