|
 |
 |
 |
|
|
Home > Communities > Punjabi Poetry > Forum > messages |
|
|
|
|
|
ਭਗਤ ਸਿੰਘ |
ਸਰਦਾਰ ਭਗਤ ਸਿੰਘ ਦੇਸ਼ ਲਈ ਆਪਣੀ ਜਾਨ ਵਾਰ ਗਿਆ, ਸਿਰ ਤੇ ਸੀ ਮਾਂ ਭੂਮੀ ਦਾ ਜੋ ਕਰਜ ਉਹ ਉਤਾਰ ਗਿਆ | 24 ਸਾਲਾ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁਮ ਕੇ ਗਲ ਪਾ ਗਿਆ, ਆਪਣੀ ਦੇ ਕੇ ਕੁਰਬਾਨੀ ਦੇਸ਼ ਨੂੰ ਗੋਰਿਆ ਤੋ ਅਜਾਦ ਕਰਾ ਗਿਆ | ਭਗਤ ਸਿੰਘਾ ਤੇਰੇ ਜਿਹਾ ਨਾ ਇਸ ਜੱਗ ਤੇ ਕਦੇ ਸ਼ਹੀਦ ਹੋਣਾ, ਮਾਰਣ ਲਈ ਵੈਰੀ ਤੇਰੇ ਵਾਂਗ ਨਾ ਕਿਸੇ ਨੇ ਖੇਤਾ ਵਿੱਚ ਬੰਦੂਕਾ ਨੂੰ ਬੋਣਾ | ਵੀਰ ਅੱਜ ਦੀ ਜਵਾਨੀ ਨੂੰ ਲੋੜ ਤੇਰੀ ਸੋਚ ਅਪਣਾਉਣ ਦੀ, ਤੇਰੇ ਰਸਤੇ ਚਲ ਆਪਣਾ ਦੇਸ਼ ਆਪਣਿਆ ਤੋ ਅਜਾਦ ਕਰਾਉਣ ਦੀ | ਤੇਰੇ ਜਨਮ ਦਿਨ ਤੇ ਮੇਰਾ ਦਿਲ ਅੱਜ ਇਹੀ ਅਰਦਾਸ ਕਰਨਾ ਚਾਵੇ, ਤੇਰੇ ਵਰਗਾ ਅਣਖੀਲਾ ਤੇ ਸੂਰਮਾ ਪੁੱਤ ਹਰ ਮਾਂ ਦੇ ਘਰ ਆਵੇ | "ਸੰਧੂ" ਵਲੋ ਤੇਨੂੰ ਤੇ ਤੇਰੀ ਕੁਰਬਾਨੀ ਨੂੰ ਦਿਲੋ ਸਲਾਮ ਸ਼ਹਿਦਾ , ਰਹਿਦੀ ਦੁਨਿਆ ਤੱਕ ਰਹੂ ਅਮਰ ਤੂੰ ਤੇ ਤੇਰਾ ਨਾਮ ਸ਼ਹਿਦਾ |
|
|
28 Sep 2013
|
|
|
|
|
Very good ,,,TFS,,,jio,,,
|
|
28 Sep 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|