|
 |
 |
 |
|
|
Home > Communities > Punjabi Poetry > Forum > messages |
|
|
|
|
|
ਲਿਖਣੇ ਲਈ ਹੋਰ ਵੀ ਟੋਪਿਕ ਬਥੇਰੇ |
ਲਿਖਣੇ ਲਈ ਹੋਰ ਵੀ ਟੋਪਿਕ ਨੇ ਬਥੇਰੇ, ਪਰ ਤੇਰੇ ਅੱਖਾ ਤੇ ਛਾਏ ਹੋਏ ਨੇ ਹਨੇਰੇ । ਹਰ ਸ਼ਬਦ ਨਾਲ ਕੁੜੀਆ ਨੂੰ ਮਾਰੇ ਤਾਨੇ, ਧੀ,ਭੈਣ ਦੇ ਰਿਸ਼ਤੇ ਕਿਉ ਲੱਗਣ ਬੇਗਾਨੇ । ਯਾਦ ਰੱਖ ਬੇਗਾਨੇ ਘਰ ਹੀਰ ਸੱਭ ਨੂੰ ਫੱਬੇ, ਪਰ ਆਪਣੇ ਘਰ ਜੰਮਦੀ ਚੰਗੀ ਨਾ ਲੱਗੇ । ਕੁੱਝ ਸ਼ਰਮ ਕਰ,ਨੱਥ ਪਾ ਆਪਣੀ ਸੋਚ ਨੂੰ, ਕੁੜੀ ਨੂੰ ਮਾੜਾ ਲਿਖਣ ਵਾਲੀ ਕਲਮ ਰੋਕ ਤੂੰ । ਵੇਖ ਤੂੰ ਚੱਲੇ ਕਲਮ ਤੇਰੀ ਨਾਲ ਜਿਸ ਬਾਹ, ਚੇਤੇ ਕਰ ਭੈਣ ਦੀ ਰੱਖੜੀ ਵਾਲੀ ਵੀ ਉਹੀ ਬਾਹ। ਕਿਉ ਹਰ ਕੁੜੀ ਵਿੱਚ ਤੈਨੂੰ ਮਸ਼ੂਕ ਨਜਰ ਆਵੇ, ਘਰ ਬੈਠੀ ਮਾਂ,ਭੈਣ ਤੇ ਧੀ ਨਜਰ ਨਾ ਆਵੇ । ਜਿੰਨਾ ਦੇ ਸਤਿਕਾਰ ਵਿੱਚ "ਸੰਧੂ" ਵੀ ਸਿਰ ਝੁਕਾਵੇ, ਕਰਾ ਦੁਆ ਤੈਨੂੰ ਤੇਰੀ ਭੈਣ ਹੀ ਲਾਹਨਤਾਂ ਪਾਵੇ। ਕੁੜੀਆ ਨੂੰ ਮਾੜਾ ਲਿਖਣ ਤੈਨੂੰ ਸਮਝ ਆ ਜਾਵੇ, ਤੇਰੀ ਕਲਮ ਵੀ ਫਿਰ ਕੋਈ ਚੰਗਾ ਬੋਲ ਸੁਣਾਵੇ ।
|
|
17 Dec 2013
|
|
|
sat shiri akal ji |
Bhot wadiya likheya ji 
|
|
17 Dec 2013
|
|
|
|
Bahut wadhia theme; Bahut sunder likhat. Thnx for sharing, Satwinder bai ji. Datte Raho !
|
|
17 Dec 2013
|
|
|
|
bohat hi khubb likheya...............jeo veer
Bohat wadhiya..........hatts off
|
|
19 Dec 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|