|
 |
 |
 |
|
|
Home > Communities > Punjabi Poetry > Forum > messages |
|
|
|
|
|
ਅਸਤੀਆ ਦਾ ਕੁੱਜਾ |
ਅਜੇ ਮੈ ਘਰ ਵਿੱਚ ਹੀ ਹਾਂ ਤੇ ਤੁਸੀ ਹੁਣੇ ਹੀ ਵੰਡੀਆਂ ਦੀਆਂ ਗੱਲਾ ਸੁਣਾ ਰਹੇ ਹੋ। ਮੇਰੇ ਤੇ ਮਰਨ ਦਾ ਗਮ ਕਰਨਾ ਚਾਹੀਦਾ ਸੀ ਤੁਸੀ ਤਾਂ ਮੇਰੇ ਮਰੇ ਤੇ ਰੱਸਗੁੱਲੇ ਖਵਾ ਰਹੇ ਹੋ। ਜੋ ਤਹਾਨੂੰ ਰਹੀ ਸਾਂਭਦੀ ਆਪਣੀ ਉਸ ਮਾਂ ਨੂੰ ਜਬਰਦਸਤੀ ਹੀ ਇੱਕ ਦੂਜੇ ਦੇ ਪੇਟੇ ਪਾ ਰਹੇ ਹੋ । ਜੋ ਮਰਜੀ ਕਰ ਲਿਓ ਪਰ ਪੁੱਤਰੋ ਪਹਿਲਾ ਪਿਉ ਦੀਆ ਅਸਤੀਆ ਦਾ ਕੁੱਜਾ ਤਾਂ ਪ੍ਰਵਾਹਿਤ ਕਰ ਆਓ, ਤੁਸੀ ਮੈਨੂੰ ਕਿਉ ਇਹ ਦੁੱਖ ਦਿਖਾ ਰਹੇ ਹੋ।
|
|
28 Jan 2014
|
|
|
|
ਸਮਾਜ ਦਾ ਇਹ ਪਹਿਲੂ ਵਾਕਈ ਸ਼ਰਮਸਾਰ ਕਰਨ ਵਾਲਾ ਏ, ਸਤਵਿੰਦਰ ਜੀ |
ਫਿਰ ਵੀ ‘ਪੁੱਤਾਂ ਬਾਝੋਂ ਬੰਸ ਨੀ ਚਲਦੇ’ ਮਾਪੇ ਰੱਟ ਲਗਾਈ ਜਾਂਦੇ,
ਬਹੁਤ ਸੋਹਣੀ ਅਤੇ ਪਰਿਪੱਕ ਵਿਸ਼ੇ ਤੇ ਰਚਨਾ ਹੈ ਇਹ | GodBless !
ਸਮਾਜ ਦਾ ਇਹ ਪਹਿਲੂ ਵਾਕਈ ਸ਼ਰਮਸਾਰ ਕਰਨ ਵਾਲਾ ਏ, ਸਤਵਿੰਦਰ ਜੀ |
|
|
29 Jan 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|