ਮੈ ਮਰ ਗਿਆ ਹਾਂ ਮੇਰੀ ਰੂਹ ਵੀ ਮਰ ਗਈ ਏ ਪਰ ਫਿਰ ਵੀ ਜੀਅ ਰਿਹਾ ਹਾ ਸਾਹ ਚੱਲ ਰਹੇ ਨੇ ਫਿਰ ਮੈ ਮਰਿਆ ਕਿਵੇ ਹਾਂ ਸਾਰੇ ਕਿਵੇ ਜਿਊਦਾਂ ਦੇਖ ਰਹੇ ਨੇ ਕੋਈ ਸੋਗ ਕਿਉ ਨਹੀ ਕਰ ਰਿਹਾ ਮੈ ਦਿਸ ਕਿਉ ਰਿਹਾ ਹਾਂ ਸ਼ਾਈਦ ਮੇਰੀ ਸੋਚ ਮਰ ਗਈ ਹੈ ਮੇਰੀ ਸਮਝ ਮਰ ਗਈ ਏ ਮੇਰੇ ਅਹਿਸਾਸ ਮਰ ਗਏ ਨੇ ਮੇਰੇ ਜਮੀਰ ਦੀ ਅਰਥੀ ਉੱਠ ਗਈ ਏ ਸਿਰਫ ਬੁੱਤ ਬਾਕੀ ਏ ਪਰ ਅੰਦਰੋ ਖਾਲੀ ਆ ਹਾਂ ਮੈ ਮਰ ਗਿਆ ਹਾਂ ਮੇਰੀ ਰੂਹ ਵੀ ਮਰ ਗਈ ਹੈ ।
Bohat khubb,...........Bohat hi jaandaar te ehsaas bharpoor har alfaaz..............jeo veer