ਸਮਾ ਪਾ ਕੇ ਡੂੰਘੇ ਜਖਮ ਵੀ ਭਰ ਜਾਦੇ ਪਰ ਪਛਾਣ ਹੋ ਜਾਦੀ ਫੱਟਾ ਦੀ ਪਏ ਦਾਗਾ ਨਾਲ, ਹਰ ਮੁਸ਼ਕਿਲ ਤੋ ਮੁਸ਼ਕਿਲ ਗੱਲ ਦਾ ਵੀ ਹੱਲ ਮਿਲ ਜਾਦਾ ਸਿਆਣਿਆ ਦੇ ਦੱਸੇ ਜਵਾਬਾ ਨਾਲ, ਪਾਪੀ ਢਿੱਡ ਭਰਨ ਲਈ ਪੈਸਾ ਕਮਾਉਣਾ ਪੈਦਾ ਜਿੰਦਗੀ ਨਾ ਬੀਤ ਦੀ ਇਕੱਲੇ ਖਿਤਾਬਾਂ ਨਾਲ, ਹੱਡ ਭੰਨਵੀ ਮਿਹਨਤ ਕਰਕੇ ਪਹੁੰਚਣਾ ਪੈਦਾ ਸੰਧੂ ਮੰਜੀਲ ਨਾ ਮਿਲੇ ਇਕੱਲੇ ਖਵਾਬਾ ਨਾਲ।
Bilkul sahi. Hardwork ton bina kujh ni ho skda. Ih success vaste zaruri hai. Sohna likhia Satwinder ji.