Punjabi Poetry
 View Forum
 Create New Topic
  Home > Communities > Punjabi Poetry > Forum > messages
satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 
ਧੀਆ

ਧੀਆ ਸਾਰੇ ਕੁਨਬੇ ਦੀ ਇੱਜਤ ਹੁੰਦੀਆ
ਪੁਸ਼ਤਾ ਦੀਆ ਇੱਜਤਾ ਧੀਆ ਨਾਲ ਜਿਉਦੀਆਂ
ਯਾਦ ਰੱਖੀ ਔਰਤ ਦਾ ਸਿਵਾ ਵੀ ਭਾਰੀ ਹੁੰਦਾ
ਬਾਬਲ ਦੀ ਪੱਗ ਨੂੰ ਕਦੇ ਦਾਗ ਨਾ ਲਾਵੀ
ਧੀਏ ਧਿਆਣੀਏ ਕਦੇ ਸਿਰੋ ਚੁੰਨੀ ਨਾ ਲਾਵੀ

ਮਾਂ ਦੇ ਸਮਝਾਏ ਬੋਲਾ ਦਾ ਸਦਾ ਖਿਆਲ ਰੱਖੀ
ਬਾਬਲ ਅੱਗੇ ਭੁੱਲ ਕੇ ਵੀ ਕਦੇ ਅੱਖ ਨਾ ਚੱਕੀ
ਵੀਰ ਦੇ ਬੋਲਾ ਨੂੰ ਰੱਬ ਦੇ ਬੋਲ ਕਹਿ ਕੇ ਪੁਗਾਵੀ
ਛੋਟੀ ਭੈਣ ਦੀ ਬਣ ਸਾਥਣ ਸਹੀ ਰਾਹ ਦਿਖਾਵੀ
ਧੀਏ ਧਿਆਣੀਏ ਕਦੇ ਸਿਰੋ ਚੁੰਨੀ ਨਾ ਲਾਵੀ

ਅੱਜ ਦੇ ਗਾਇਕਾ ਨੇ ਪਿਆ ਗੰਦ ਪਾਇਆ
ਧੀ ਨੂੰ ਹਰ ਥਾ ਮਾੜਾ ਹੀ ਆਖ ਸੁਣਾਇਆ
ਕੁੜੀ ਨੂੰ ਵਾਸਨਾ ਦਾ ਜਰਿਆ ਦਿਖਾਇਆ
ਇੰਨਾ ਦੇ ਗੀਤਾ ਵਾਲੀ ਹੀਰ ਨੀ ਬਣ ਜਾਵੀ
ਧੀਏ ਧਿਆਣੀਏ ਕਦੇ ਸਿਰੋ ਚੁੰਨੀ ਨਾ ਲਾਵੀ

ਸੱਚਾ ਪਿਆਰ ਨਾ ਜੱਗ ਉੱਤੇ ਰਹਿ ਗਿਆ
ਹੁਣ ਸਿਰਫ ਜਿਸਮਾ ਤਕਾਜਾ ਰਹਿ ਗਿਆ
ਇਹ ਜੋਕਾ ਤੋ ਦੂਰੀ ਹੀ ਰੱਖੀ ਨੇੜੇ ਨਾ ਜਾਵੀ
ਜੋਰ ਲਾਉਣਗੀਆ ਬਹਿਕਾਵੇ ਵਿੱਚ ਨਾ ਆਵੀ
ਧੀਏ ਧਿਆਣੀਏ ਕਦੇ ਸਿਰੋ ਚੁੰਨੀ ਨਾ ਲਾਵੀ...............ਸੰਧੂ

06 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਤਵਿੰਦਰ ਵੀਰੇ,
ਤੁਹਾਡਾ ਭੋਲਾ ਜਿਹਾ ਸਟਾਈਲ ਮੁੱਦੇ ਨੂੰ ਸੋਹਣੇ ਢੰਗ ਨਾਲ ਕਹਿ ਕੇ ਅਪਣੀ ਡਿਉਟੀ ਠੀਕ ਤਰਾਂ ਨਿਭਾ ਜਾਂਦਾ ਹੈ | 
ਸੋਹਣਾ ਜਤਨ | ਜਿਉਂਦੇ ਵੱਸਦੇ ਰਹੋ |

ਸਤਵਿੰਦਰ ਵੀਰੇ,


ਤੁਹਾਡਾ ਭੋਲਾ ਜਿਹਾ ਸਟਾਈਲ ਮੁੱਦੇ ਨੂੰ ਸੋਹਣੇ ਢੰਗ ਨਾਲ ਕਹਿ ਕੇ ਅਪਣੀ ਡਿਉਟੀ ਠੀਕ ਤਰਾਂ ਨਿਭਾ ਜਾਂਦਾ ਹੈ | 


ਸੋਹਣਾ ਜਤਨ | ਜਿਉਂਦੇ ਵੱਸਦੇ ਰਹੋ |

 

06 Oct 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Satwinder jee dont mind bt main apne viewfe reha
Ki jo gallan asin apnia dhiaan nu samnjhunde aa j kite putteran
Nu b sikh deyiye tan shayad izzatan vich hor b vadha ho sakda hai
Asin sari hope kudiyan ton hee laune aa ki izzat ba rolin te munde vele sada samaaj chup
Ho janda hai kyon?
Izaat banaun vich ikkali kudi da nahi sare parivaar da sare samaaj da role hunda hai
Likhia tusi bahut sohna hai
J koi gall buri laggi tan maaf karna
Thanks
07 Oct 2014

satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 

ਜਗਜੀਤ ਜੀ
ਧੰਨਵਾਦ ਤੁਹਾਡਾ ਸਮਾ ਕੱਢ ਪੜਨ ਲਈ |

25 Oct 2014

satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 

Gurpreet veer g

padan lyi shukria.

veer g mafi vali koi gall nhi.

tusi sahi keh rehe ho ki sare pariwar da

hakk hunda ha ki o izzat da khayal rkhe.

par veer g akvita ik dhi nu sabhboditt kiti si veere ta karke

sirf dhi bare likhaya.but tusi bilkul shi kiha ha.

dilo dhanwad veer g.

25 Oct 2014

Reply