ਲਫਜ ਮੇਰੇ ਕੋਲ ਤੜਫ ਰਹੇ ਸੀ, ਉਹ ਮੈਨੂੰ ਉੱਠਣ ਦਾ ਹੋਕਾ ਦਿੰਦੇ ਰਹੇ, ਮੈ ਨਾਸਮਝ ਲੰਮੀ ਤਾਣ ਸੁੱਤਾ ਰਿਹਾ, ਜਦ ਹੁਣ ਉਹ ਦਮ ਤੋੜ ਗਏ, ਮੈ ਉਨਾ ਦੀ ਭਾਲ ਵਿੱਚ ਭਟਕ ਰਿਹਾ ਹਾਂ.....................ਸੰਧੂ
lafzdaa de gumm hon di tadf ek cheess jehi ee jo pta e nae lagda kitho uth ke kithe khtm ho jandi e te bnda bss tdfda hi rh janda ee kuj kh hi nae paunda....