|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈ ਕਿਤਾਬ ਹਾਂ |
ਮੇਰੇ ਉੱਤੇ ਬਹੁਤ ਧੂੜ ਜੰਮ ਗਈ ਹੈ,
ਮੇਰਾ ਸਾਰੀ ਦਾ ਰੰਗ ਵੀ ਕਾਲਾ ਪੈ ਗਿਆ ਹੈ,
ਮੈ ਅਲਮਾਰੀਆ ਵਿੱਚ ਬੰਦ ਪਈ ਹਾਂ,
ਬਹੁਤ ਦੇਰ ਤੋ ਕਿਸੇ ਨੇ ਛੋਹਇਆ ਨਹੀ,
ਮੇਰੇ ਵਰਕੇ ਕਿਸੇ ਨੇ ਪੜੇ ਨਹੀ,
ਲੈ ਗਿਆਨ ਹੁਣ ਫਲਸਫੇ ਨਵੇ ਘੜੇ ਨਹੀ,
ਮੈ ਸਦੀਆ ਦੇ ਗਿਆਨ ਦਾ ਸਾਗਰ ਹਾਂ,
ਮੈ ਅਣਮਿਟਿਆ ਪਰ ਚੁੱਪ ਸੱਚ ਹਾਂ,
ਸੰਸਾਰ ਦੇ ਸੱਭ ਸਵਾਲਾ ਦਾ ਮੈ ਜਵਾਬ ਹਾਂ,
ਮੇਰੇ ਪਾਠਕ ਪੜ ਕੇ ਦੇਖ ਮੈ ਕਿਤਾਬ ਹਾਂ ।
ਸੰਧੂ
|
|
10 Nov 2014
|
|
|
|
wow,..............great ho g aap,...............jeo..............
|
|
10 Nov 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|