Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Boli
View Forum
Create New Topic
punjabi words dictionary
Home
>
Communities
>
Punjabi Boli
>
Forum
> messages
Showing page
16
of
66
<< First
<< Prev
12
13
14
15
16
17
18
19
20
21
Next >>
Last >>
ਰਾਮਜੀਤ
Posts:
19
Gender:
Male
Joined:
28/Jul/2009
Location:
Winnipeg
View All Topics by ਰਾਮਜੀਤ
View All Posts by ਰਾਮਜੀਤ
ਤਾਂ ਇਹ ਦੱਸੋ .....
ਇਕ ਆਮ ਕਹਾਵਤ ਹੈ ਕਿ " ਉਹਨਾ ਦੇ ਤਾਂ ਠੂਠੇ ਨਾਲ ਕਨਾਲਾ ਵੱਜਦਾ " ਇਸ ਵਿਚ ਕਾਨਾਲੇ ਤੋ ਕੀ ਭਾਵ ਹੈ ?
ਇਕ ਆਮ ਕਹਾਵਤ ਹੈ ਕਿ " ਉਹਨਾ ਦੇ ਤਾਂ ਠੂਠੇ ਨਾਲ ਕਨਾਲਾ ਵੱਜਦਾ " ਇਸ ਵਿਚ ਕਾਨਾਲੇ ਤੋ ਕੀ ਭਾਵ ਹੈ ?
Yoy may enter
30000
more characters.
10 Aug 2009
preet
Posts:
32
Gender:
Female
Joined:
25/Mar/2009
Location:
.
View All Topics by preet
View All Posts by preet
hmmmm i thnk ke "kadee" or gagar nu keha gya ..nt sure....
hmmmm i thnk ke "kadee" or gagar nu keha gya ..nt sure....
Yoy may enter
30000
more characters.
21 Aug 2009
G.S.GILL
Posts:
296
Gender:
Male
Joined:
01/Sep/2008
Location:
laaye samundran ch dere..
View All Topics by G.S.GILL
View All Posts by G.S.GILL
cheti confirm kr deo babeyo te j answer wrong hai ta sahi uttar vi de deo.....
cheti confirm kr deo babeyo te j answer wrong hai ta sahi uttar vi de deo.....
Yoy may enter
30000
more characters.
22 Aug 2009
munish
Posts:
4
Gender:
Male
Joined:
03/Aug/2009
Location:
ropar
View All Topics by munish
View All Posts by munish
kanale da matlab hai "saaz"
sahi hai ji
kanale da matlab hai "saaz"
sahi hai ji
Yoy may enter
30000
more characters.
22 Aug 2009
ਰਾਮਜੀਤ
Posts:
19
Gender:
Male
Joined:
28/Jul/2009
Location:
Winnipeg
View All Topics by ਰਾਮਜੀਤ
View All Posts by ਰਾਮਜੀਤ
ਸਤਿ ਸ੍ਰੀ ਅਕਾਲ !
ਮੁਆਫ ਕਰਨਾ ਦੋਸਤੋ ਮੈਂ ਕੁਝ ਦਿਨਾ ਲਈ ਵਿਕਟੋਰੀਆ ਗਿਆ ਸੀ ਤੁਹਾਡੇ ਨਾਲ ਰਾਬਤਾ ਨਹੀ ਰੱਖ ਸਕਿਆ.
ਹਾਂ.ਜੀ. ... ਕਨਾਲਾ ਕੋਈ ਸਾਜ ਜਾਂ ਘੜਾ ਜਾਂ ਗਾਗਰ ਨਹੀ ਹੈ | ਪੁਰਾਣੇ ਸਮੇਂ `ਚ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ ਜਿੰਨਾ ਵਿਚ ਇਕ ਸੀ ਮਿੱਟੀ ਦੀ ਪਕੀ (ਜਿਸ ਤਰਾਂ ਘੜੇ ਜਾਂ ਦੀਵੇ ਪਕਦੇ ਹਨ ) ਪਰਾਤ ਵਰਗਾ ਹੁੰਦਾ ਸੀ| ਤੇ ``ਠੂਠਾ`` ਵੀ ਮਿੱਟੀ ਦਾ ਹੀ ਇਕ ਕੌਲੀ ਵਰਗਾ ਭਾਂਡਾ ਹੁੰਦਾ ਸੀ ਜਿਸ ਨਾਲ ਭੜੋਲੇ ਵਿਚੋ ਆਟਾ ਕਢਿਆ ਜਾਂਦਾ ਸੀ |
ਤੇ ਇਸ ਕਹਾਵਤ ਦਾ ਸਿਧਾ ਮਤਲਬ ਇਹ ਹੁੰਦਾ ਸੀ ਕਿ ਇਨ੍ਹਾਂ ਦੇ ਖਾਣ ਨੂੰ ਕੁਝ ਨਹੀਂ ਬੱਸ ਭੁੱਖ ਨੰਗ ਹੈ | ਕਿਉਂਕੇ ਖਾਲੀ ਭਾਂਡੇ ਖੜਕਾ ਕਰਦੇ ਹਨ |
ਮੁਆਫ ਕਰਨਾ ਦੋਸਤੋ ਮੈਂ ਕੁਝ ਦਿਨਾ ਲਈ ਵਿਕਟੋਰੀਆ ਗਿਆ ਸੀ ਤੁਹਾਡੇ ਨਾਲ ਰਾਬਤਾ ਨਹੀ ਰੱਖ ਸਕਿਆ.
ਹਾਂ.ਜੀ. ... ਕਨਾਲਾ ਕੋਈ ਸਾਜ ਜਾਂ ਘੜਾ ਜਾਂ ਗਾਗਰ ਨਹੀ ਹੈ | ਪੁਰਾਣੇ ਸਮੇਂ `ਚ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ ਜਿੰਨਾ ਵਿਚ ਇਕ ਸੀ ਮਿੱਟੀ ਦੀ ਪਕੀ (ਜਿਸ ਤਰਾਂ ਘੜੇ ਜਾਂ ਦੀਵੇ ਪਕਦੇ ਹਨ ) ਪਰਾਤ ਵਰਗਾ ਹੁੰਦਾ ਸੀ| ਤੇ ``ਠੂਠਾ`` ਵੀ ਮਿੱਟੀ ਦਾ ਹੀ ਇਕ ਕੌਲੀ ਵਰਗਾ ਭਾਂਡਾ ਹੁੰਦਾ ਸੀ ਜਿਸ ਨਾਲ ਭੜੋਲੇ ਵਿਚੋ ਆਟਾ ਕਢਿਆ ਜਾਂਦਾ ਸੀ |
ਤੇ ਇਸ ਕਹਾਵਤ ਦਾ ਸਿਧਾ ਮਤਲਬ ਇਹ ਹੁੰਦਾ ਸੀ ਕਿ ਇਨ੍ਹਾਂ ਦੇ ਖਾਣ ਨੂੰ ਕੁਝ ਨਹੀਂ ਬੱਸ ਭੁੱਖ ਨੰਗ ਹੈ | ਕਿਉਂਕੇ ਖਾਲੀ ਭਾਂਡੇ ਖੜਕਾ ਕਰਦੇ ਹਨ |
Yoy may enter
30000
more characters.
22 Aug 2009
preet
Posts:
32
Gender:
Female
Joined:
25/Mar/2009
Location:
.
View All Topics by preet
View All Posts by preet
hmmmm
i hve question ke ehh neecho>>> ["neecho" ooch karre mera gobind]
ehh ohh wala neehco aa o its sumthin else...
hmmmm
i hve question ke ehh neecho>>> ["neecho" ooch karre mera gobind]
ehh ohh wala neehco aa o its sumthin else...
Yoy may enter
30000
more characters.
27 Aug 2009
ਰਾਮਜੀਤ
Posts:
19
Gender:
Male
Joined:
28/Jul/2009
Location:
Winnipeg
View All Topics by ਰਾਮਜੀਤ
View All Posts by ਰਾਮਜੀਤ
ਬਹੁਤ ਵਧੀਆ ਜੀ ,
ਤੇ ਆਪਾਂ ਅੱਗੇ ਚਲੀਏ......... ਸ਼ਬਦ ਹੈ : " ਸੰਲਘ "
ਉਮੀਦ ਹੈ ਕਿ ਜੁਬਾਬ ਛੇਤੀ ਮਿਲੇਗਾ ........
ਬਹੁਤ ਵਧੀਆ ਜੀ ,
ਤੇ ਆਪਾਂ ਅੱਗੇ ਚਲੀਏ......... ਸ਼ਬਦ ਹੈ : " ਸੰਲਘ "
ਉਮੀਦ ਹੈ ਕਿ ਜੁਬਾਬ ਛੇਤੀ ਮਿਲੇਗਾ ........
Yoy may enter
30000
more characters.
28 Aug 2009
preet
Posts:
116
Gender:
Male
Joined:
13/Aug/2009
Location:
hum to chahne walon ke dil mein rehte hain....
View All Topics by preet
View All Posts by preet
22g mainu lagda hai salang kehnde han 'Vatt' nu
matlab ki jameen nu 2 parts wich vandan laei khich gayee mitti de line...
Next word is 'Looni'
22g mainu lagda hai salang kehnde han 'Vatt' nu
matlab ki jameen nu 2 parts wich vandan laei khich gayee mitti de line...
Next word is 'Looni'
Yoy may enter
30000
more characters.
04 Sep 2009
ਫ਼ਿਰੋਜ਼ਪੁਰੀਆ
Posts:
616
Gender:
Male
Joined:
27/May/2009
Location:
Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
ਸਲੰਘ: ਤ੍ਰਿਸ਼ੂਲ ਦੀ ਸ਼ਕਲ ਦਾ ਹੁੰਦਾ ਹੈ. ਇਸ ਨਾਲ ਕੰਡੇਦਾਰ ਛਾਪੇ ਚੁੱਕਣ ਤੇ ਤੂੜੀ ਕੱਠੀ ਕਰਨ ਲਈ ਵਰਤਦੇ ਨੇ..ਇਹਨੂੰ ਤਰੰਗਲੀ ਜਾਂ ਤੰਗਲੀ ਵੀ ਕਹਿੰਦੇ ਨੇ ...
@Ramjeet bai g jara sahi galat di mohar layo :) ..LOL
ਸਲੰਘ: ਤ੍ਰਿਸ਼ੂਲ ਦੀ ਸ਼ਕਲ ਦਾ ਹੁੰਦਾ ਹੈ. ਇਸ ਨਾਲ ਕੰਡੇਦਾਰ ਛਾਪੇ ਚੁੱਕਣ ਤੇ ਤੂੜੀ ਕੱਠੀ ਕਰਨ ਲਈ ਵਰਤਦੇ ਨੇ..ਇਹਨੂੰ ਤਰੰਗਲੀ ਜਾਂ ਤੰਗਲੀ ਵੀ ਕਹਿੰਦੇ ਨੇ ...
@Ramjeet bai g jara sahi galat di mohar layo :) ..LOL
Yoy may enter
30000
more characters.
04 Sep 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
22 G I Think K Maavi G da jawab theek hai, Te Tuhada vee similar answer hai...and very well explained also !!!!
@ Preet....22 G eh jehrha word tusin puchhiya hai...eh ਲੂੰਨੀ Hai ke ਲੂੰਈ hai ????
22 G I Think K Maavi G da jawab theek hai, Te Tuhada vee similar answer hai...and very well explained also !!!!
@ Preet....22 G eh jehrha word tusin puchhiya hai...eh ਲੂੰਨੀ Hai ke ਲੂੰਈ hai ????
Yoy may enter
30000
more characters.
04 Sep 2009
Showing page
16
of
66
<< First
<< Prev
12
13
14
15
16
17
18
19
20
21
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
106480158
Registered Users:
8116
Find us on Facebook
Copyright © 2009 - punjabizm.com & kosey chanan sathh
Developed By:
Amrinder Singh