Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਪੰਜਾਬੀਆਂ ਨੇਂ,,,

 

ਪੈਗਾਮ ਲੈਕੇ ਜੋ ਆਇਆ ਅਮਨ ਪਿਆਰ ਵਾਲਾ,
ਉਸਨੂੰ ਗਲ ਨਾਲ ਲਾਇਆ ਹੈ ਪੰਜਾਬੀਆਂ ਨੇਂ ,,,
ਸਾਡੀ ਪੱਗ ਨੂੰ ਆ ਜੇ ਕਿਸੇ ਹੱਥ ਪਾਇਆ ,
ਬੱਕਰੇ ਵਾਂਗ ਓਹ੍ਹ ਢਾਹਿਆ ਹੈ ਪੰਜਾਬੀਆਂ ਨੇਂ,,,
ਚਰਖੇ ਕੱਤਦਿਆਂ ਆਜ਼ਾਦੀ ਨਹੀਂ ਮਿਲਦੀ,
ਖੁਦ ਚੜਨਾਂ ਪੈਂਦਾ ਹੈ ਚਰਖੜੀ ਤੇ,
ਬੜਾ ਭਾਰੀ ਹੈ ਮੁੱਲ ਆਜ਼ਾਦੀ ਵਾਲਾ,
ਜੋ ਸਿਰਾਂ ਨਾਲ ਚੁਕਾਇਆ ਹੈ ਪੰਜਾਬੀਆਂ ਨੇਂ,,,
ਚੜਕੇ ਆਇਆ ਜੇ ਵੈਰੀ ਹਿੰਦੁਸਤਾਨ ਉੱਤੇ,
ਸੀਨਾਂ ਤਾਣ ਕੇ ਡੱਕਿਆ ਹੈ ਰਾਹ ਉਸਦਾ ,
ਲੋੜ ਧਰਮ ਤੇ ਦੇਸ਼ ਨੂੰ ਜੇ ਪਈ ਕਦੇ,
ਤਾਂ ਖੁਦ ਨੂੰ ਆਰੇ ਨਾਲ ਚਰਵਾਇਆ ਹੈ ਪੰਜਾਬੀਆਂ ਨੇਂ,,,
ਸਿਰ ਝੁਕਦਾ ਹੈ ਸਾਡਾ ਸਿਰਫ ਗੁਰੂ ਅੱਗੇ,
ਈਨ ਮੰਨੀ ਨਹੀਓਂ ਸਮੇਂ ਦਿਆਂ ਹਾਕਮਾਂ ਦੀ,
ਭਾਣਾ ਹੱਸਕੇ ਮੰਨ ਸੱਚੇ ਪਾਤਸ਼ਾਹ ਦਾ,
ਬੰਦ ਬੰਦ ਕਟਵਾਇਆ ਹੈ ਪੰਜਾਬੀਆਂ ਨੇਂ,,,
ਜ਼ੁਲਮ ਕਰਦੇ ਨੀਂ ਕਦੇ ਮਾਜ੍ਲੂਮ ਉੱਤੇ,
ਰਾਖੀ ਕਰਦੇ ਨੇਂ ਸਦਾ ਹੀ ਨਿਤਾਣਿਆਂ ਦੀ,
ਜ਼ੁਲਮ ਗਰੀਬ ਤੇ " ਹਰਪਿੰਦਰ " ਜੇ ਕਰੇ ਕੋਈ,
ਉਸਨੂੰ ਖੰਡੇ ਨਾਲ ਸਮਝਾਇਆ ਹੈ ਪੰਜਾਬੀਆਂ ਨੇਂ,,,
ਧੰਨਵਾਦ ,,,ਗਲਤੀ ਮਾਫ਼ ਕਰਨੀਂ,,,
                                                    ਹਰਪਿੰਦਰ " ਮੰਡੇਰ ",,,

ਪੈਗਾਮ ਲੈਕੇ ਜੋ ਆਇਆ ਅਮਨ ਪਿਆਰ ਵਾਲਾ,

ਉਸਨੂੰ ਗਲ ਨਾਲ ਲਾਇਆ ਹੈ ਪੰਜਾਬੀਆਂ ਨੇਂ ,,,

ਸਾਡੀ ਪੱਗ ਨੂੰ ਆ ਜੇ ਕਿਸੇ ਹੱਥ ਪਾਇਆ ,

ਬੱਕਰੇ ਵਾਂਗ ਓਹ੍ਹ ਢਾਹਿਆ ਹੈ ਪੰਜਾਬੀਆਂ ਨੇਂ,,,

 

ਚਰਖੇ ਕੱਤਦਿਆਂ ਆਜ਼ਾਦੀ ਨਹੀਂ ਮਿਲਦੀ,

ਖੁਦ ਚੜਨਾਂ ਪੈਂਦਾ ਹੈ ਚਰਖੜੀ ਤੇ,

ਬੜਾ ਭਾਰੀ ਹੈ ਮੁੱਲ ਆਜ਼ਾਦੀ ਵਾਲਾ,

ਜੋ ਸਿਰਾਂ ਨਾਲ ਚੁਕਾਇਆ ਹੈ ਪੰਜਾਬੀਆਂ ਨੇਂ,,,

 

ਚੜਕੇ ਆਇਆ ਜੇ ਵੈਰੀ ਹਿੰਦੁਸਤਾਨ ਉੱਤੇ,

ਸੀਨਾਂ ਤਾਣ ਕੇ ਡੱਕਿਆ ਹੈ ਰਾਹ ਉਸਦਾ ,

ਲੋੜ ਧਰਮ ਤੇ ਦੇਸ਼ ਨੂੰ ਜੇ ਪਈ ਕਦੇ,

ਤਾਂ ਖੁਦ ਨੂੰ ਆਰੇ ਨਾਲ ਚਰਵਾਇਆ ਹੈ ਪੰਜਾਬੀਆਂ ਨੇਂ,,,

 

ਸਿਰ ਝੁਕਦਾ ਹੈ ਸਾਡਾ ਸਿਰਫ ਗੁਰੂ ਅੱਗੇ,

ਈਨ ਮੰਨੀ ਨਹੀਓਂ ਸਮੇਂ ਦਿਆਂ ਹਾਕਮਾਂ ਦੀ,

ਭਾਣਾ ਹੱਸਕੇ ਮੰਨ ਸੱਚੇ ਪਾਤਸ਼ਾਹ ਦਾ,

ਬੰਦ ਬੰਦ ਕਟਵਾਇਆ ਹੈ ਪੰਜਾਬੀਆਂ ਨੇਂ,,,

 

ਜ਼ੁਲਮ ਕਰਦੇ ਨੀਂ ਕਦੇ ਮਾਜ੍ਲੂਮ ਉੱਤੇ,

ਰਾਖੀ ਕਰਦੇ ਨੇਂ ਸਦਾ ਹੀ ਨਿਤਾਣਿਆਂ ਦੀ,

ਜ਼ੁਲਮ ਗਰੀਬ ਤੇ " ਹਰਪਿੰਦਰ " ਜੇ ਕਰੇ ਕੋਈ,

ਉਸਨੂੰ ਖੰਡੇ ਨਾਲ ਸਮਝਾਇਆ ਹੈ ਪੰਜਾਬੀਆਂ ਨੇਂ,,,

 

ਧੰਨਵਾਦ ,,,ਗਲਤੀ ਮਾਫ਼ ਕਰਨੀਂ,,,

                                                    ਹਰਪਿੰਦਰ " ਮੰਡੇਰ ",,,

 

22 Jun 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

ਪੰਜਾਬੀਆਂ ਦੀ ਸ਼ਾਨ ਵੱਖਰੀ,


ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਪੰਜਾਬੀਆਂ ਦੇ ਬਾਰੇ  ਵਿੱਚ ਬਿਆਨ ਕੀਤਾ ।

 

ਪੜਕੇ ਚੰਗਾ ਲੱਗਿਆ ।

 

Thx 4 sharing Here.God Bless U.

22 Jun 2011

Gurjashan Singh DAnG
Gurjashan Singh
Posts: 27
Gender: Male
Joined: 17/Jun/2011
Location: PATIALA
View All Topics by Gurjashan Singh
View All Posts by Gurjashan Singh
 

bahut wadiya likheya hai JANAb.....,,,,

22 Jun 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g bahut sohna likheya hai,,,,,,,,,,,,,,

 

but galti  kiss gal di mang  rahe o ???????

22 Jun 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Good work Harpinder ji....


nice and well written !!!

22 Jun 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 


great writing.......


no more words !!

22 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਖੂਬਸੂਰਤ-ਬਹੁਤ ਹੀ ਖੂਬਸੂਰਤ ਖਿਆਲ......

22 Jun 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬਹੁਤ ਹੀ ਬਦੀਆ ਲੱਗਾ ਪੰਜਾਬੀਆਂ ਦੀਆਂ ਕੁਰਬਾਨੀਆਂ ਪੜਕੇ.

22 Jun 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਰਾਜਿੰਦਰ ਜੀ,,,gurjashan ਬਾਈ ਜੀ,,,ਅਰਸ਼ਦੀਪ ਵੀਰ ,,,ਕੁਲਜੀਤ ਜੀ,,,ਸੀਰਤ ,,,
ਜੁਝਾਰ ਵੀਰ,,,ਜਗਦੇਵ ਵੀਰ,,,ਬਹੁਤ ਬਹੁਤ ਧੰਨਵਾਦ ਜੋ ਪੰਜਾਬੀਆਂ ਦੀ ਸ਼ਾਨ ਵਿਚ ਲਿਖੀ ਇਸ ਨਿਮਾਣੀ ਜੇਹੀ ਕੋਸ਼ਿਸ਼ ਨੂੰ ਐਨਾ ਮਾਣ ਬਖਸ਼ਿਆ ਹੈ,,,ਜਿਓੰਦੇ ਵਸਦੇ ਰਹੋ,,,
@ ਅਰਸ਼ਦੀਪ ,,,,,,,,,,,,ਵੀਰੇ ਮਾਫ਼ੀ ਤਾਂ ਮੰਗੀ ਹੈ ਕੇ ਕਿਤੇ ਕੋਈ ਲਫਜ ਗਲਤ ਨਾਂ ਲਿਖਿਆ ਗਿਆ ਹੋਵੇ,,,

ਰਾਜਿੰਦਰ ਜੀ,,,gurjashan ਬਾਈ ਜੀ,,,ਅਰਸ਼ਦੀਪ ਵੀਰ ,,,ਕੁਲਜੀਤ ਜੀ,,,ਸੀਰਤ ,,,

ਜੁਝਾਰ ਵੀਰ,,,ਜਗਦੇਵ ਵੀਰ,,,ਬਹੁਤ ਬਹੁਤ ਧੰਨਵਾਦ ਜੋ ਪੰਜਾਬੀਆਂ ਦੀ ਸ਼ਾਨ ਵਿਚ ਲਿਖੀ ਇਸ ਨਿਮਾਣੀ ਜੇਹੀ ਕੋਸ਼ਿਸ਼ ਨੂੰ ਐਨਾ ਮਾਣ ਬਖਸ਼ਿਆ ਹੈ,,,ਜਿਓੰਦੇ ਵਸਦੇ ਰਹੋ,,,

 

@ ਅਰਸ਼ਦੀਪ ,,,,,,,,,,,,ਵੀਰੇ ਮਾਫ਼ੀ ਤਾਂ ਮੰਗੀ ਹੈ ਕੇ ਕਿਤੇ ਕੋਈ ਲਫਜ ਗਲਤ ਨਾਂ ਲਿਖਿਆ ਗਿਆ ਹੋਵੇ,,,

 

22 Jun 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah harpinder veer bahut sohne tarike naal bian kita hai tusi punjabian di shaan te ohna dian kurbanian bu.....thanks for sharing

22 Jun 2011

Showing page 1 of 3 << Prev     1  2  3  Next >>   Last >> 
Reply