Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਪੰਜਾਬੀਜਮ ਤੇਰੀ ਰੌਣਕ ਕਿਉ ਜਾ ਰਹੀ

ਪੰਜਾਬੀਜਮ ਤੇਰੀ ਰੌਣਕ ਕਿਉ ਜਾ ਰਹੀ

ਪਹਿਲਾ ਵਾਂਗੂ ਤੂੰ ਰੌਣਕ ਕਿਉ ਨਹੀ ਲਾ ਰਹੀ
ਹੁੰਦਾ ਸੀ ਸਦਾ ਕੋਈ ਨਾ ਕੋਈ ਔਨਲਾਈਨ
 ਹੁਣ ਜਿਆਦਾ ਟਾਈਮ, ਹੂ ਇਜ ਔਨਲਾਈਨ
 ਜੀਰੋ ਕਿਉ ਦਿਖਾ ਰਹੀ
 ਜਦੋ ਆਉਦਾ ਕੋਈ ਨਵਾ
ਉਹਨੂੰ  ਪੱਕਾ ਕਿਉ ਨਹੀ ਇਥੇ ਜਮਾ ਰਹੀ
ਦੋ-ਦੋ ਦਿਨ ਕੋਈ ਕਵਿਤਾ ਟੌਪਿਕ
ਆਪਣੀ ਜਗਾ ਕਿਉ ਨਹੀ ਹਿਲਾ ਰਹੀ
ਮੈ ਸੁਣਿਆ ਪੰਜਾਬੀਜਮ ਦੀ ਸਰਕਾਰ
ਇਹਨੀ ਦਿਨੀ ਸਕੂਲ ਵੀ ਨਹੀ ਚਲਾ ਰਹੀ
ਸਪੋਰਟਸ ਤੇ ਪੋਲਿਟਿਕਸ ਕਮਿਊਨਟੀ
ਕਿਉ ਨੰਬਰਾ ਤੇ ਨਹੀ ਆ ਰਹੀ
ਕਵਿਤਾਵਾ ,ਵਿਚਾਰ ਇਹਨਾਂ ਚ ਲਿਖਣ ਦਾ
ਤਰੀਕਾ ਕਿਉ ਨਹੀ ਸਿਖਾ ਰਹੀ
ਨਵੇ ਤਾਂ ਛੱਡ ਪੁਰਾ‌ਣੇਆ ਤੋ ਵੀ
 ਭੁੱਲਣ ਦੀ ਤਿਆਰੀ ਕਰਵਾ ਰਹੀ
ਲਾਉਂਦੇ ਰਹਿਣ ਮੇਲੇ ਇਸ ਕਮਿਊਨਿਟੀਆਂ ਵਾਲੀ ਧਰਤੀ ਤੇ
 ਦਬਾਅ  ਉਹਨਾ ਤੇ ਕਿਉ ਨਹੀ ਪਾ ਰਹੀ
ਅਰਸ਼  ਦਿਨ ਆਪਣੇ ਪੁਰਾਣੇ ਕਿਉ  ਭੁਲਾ ਰਹੀ
 ਪੁਲਿਸ ਵਾਲਿਆ ਵਾਂਗੂ ਡੰਡਾ ਕਿਉ ਨਹੀ ਵਰਤਾ ਰਹੀ
 ਪੰਜਾਬੀਜਮ ਤੇਰੀ ਰੌਣਕ ਕਿਉ ਜਾ ਰਹੀ..............
ਪਹਿਲਾ ਵਾਂਗੂ ਤੂੰ ਰੌਣਕ ਕਿਉ ਨਹੀ ਲਾ ਰਹੀ.....//////''.....

20 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Arsh bai ... main tuhade nal bilkul sehmat han g...

 

bilkul hun pbzm te user ghat online hunde ne te je hunde tan status off rakhde ne ....

 


20 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria sunil 22 g for ur opinion

20 Dec 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

hello arshdeep.......

 

bahut wadhia and jaruri vishaa lai k aaye ho...........

 

sahi keha aapan aaj kal lazy ho gaye haan punjabizm lae........par hun raunkan lagangian............

20 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

oh hardeep g sat sri akal and shukria tusi dikhayi ditte site te

 

 

main tan samageya bhul visar gaye

20 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hmmmm...... kujh log mashroofiyat karke ni aa paaunde.. koi majboori ... kise da ki karan  kise da ki..... but dun worry bai ji.......... aa jaan ge saare.... :)

 

aa jiven hardeep ji vi... kinne chir baad murh ke aaye aa... :)

20 Dec 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
hawww edan nee kehna bai.....

lao aa gaye asin 

sachiyo bahli jalebi life chal rehi c past few weeks

hun chuttiyan ne.......hun lavange raunka

nale ajj jad hee punjabizm log in kita ta sab toh pehla aahi read kita

so dekhya sab di telepathy kinni raldi aa at punjabizm pariwaar,.... sab khiche chale aungeanim03

 

20 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ ..........ਕਮਾਲ ਦੀ ਗੱਲ ਕੀਤੀ ਏ ........ਇਹ ਬਹੁਤ ਜਰੂਰੀ ਹੋ ਗਿਆ ਹੁਣ ਕਿ ਅਸੀਂ ਸਾਰੇ ਮੈਂਬਰ ਸਿਰਫ ਅਕਾਉੰਟ ਬਣਾਉਣ ਤੱਕ ਸੀਮਤ ਹੀ ਨਾ ਰਹੀਏ.........ਇਕ ਦੂਜੇ ਦੇ ਪਿਛੇ ਨਾ ਲੁਕੀਏ .......ਸਾਹਮਣੇ ਆਈਏ ........ਜੋ ਕੁਝ ਆਪਾਂ ਕਰ ਸਕੀਏ ਓਹ ਕਰੀਏ ........ਲਿਖੀਏ ...ਪੜੀਏ ........ਕੁਝ ਸਾਂਝਾ ਕਰੀਏ .....ਸਲਾਹੀਏ........ਖਾਮੀਆਂ ਦੱਸੀਏ/ ਕਡੀਏ ........ਦੂਜੇ ਦੀ ਸੁਣੀਏ ....ਤੇ ਆਪਣੀ ਸੁਣਾਈਏ..........punjabizm ਨੂੰ ਹੋਰ ਅੱਗੇ ਲੈ ਕੇ ਜਾਈਏ ,........ਸਾਡਾ ਇਹ ਪਰਿਵਾਰ ਹੋਰ ਵੱਡਾ, ਤਾਕਤਵਰ ਤੇ ਸਮਰਥ ਹੋਵੇ .........ਬਹੁਤ ਸ਼ੁਕਰੀਆ ਜੀ

20 Dec 2010

ਰੰਧਾਵਾ ਪਰੀਤ
ਰੰਧਾਵਾ
Posts: 14
Gender: Female
Joined: 06/Jan/2010
Location: faridkot
View All Topics by ਰੰਧਾਵਾ
View All Posts by ਰੰਧਾਵਾ
 

aaho  ...............aa gye a asi hun main te painting labh rahi 

submit krn laggi a mainu v chuttian ne 

anim01anim03

20 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukira ji aap sub da ethe chale paun da te read karke suchet hon da

20 Dec 2010

Showing page 1 of 2 << Prev     1  2  Next >>   Last >> 
Reply