|
 |
 |
 |
|
|
Home > Communities > Punjabi Poetry > Forum > messages |
|
|
|
|
|
ਪੰਜਾਬਣ |
ਤੇਰੇ ਹਾਰ ਸ਼ਿੰਗਾਰ ਦੀ, ਕੀ ਸਿਫਤ ਕਰਾਂ ਪੰਜਾਬਣੇ,
ਸਿਰ ਤੇ ਚੁੰਨੀ, ਸੂਟ ਪੰਜਾਬੀ, ਸੁੱਚੀ ਕਿਰਤ ਪੰਜਾਬਣੇ।
ਕਦੀ ਲਾਵੀਂ ਨਾ ਲਾਜ, ਸਦਾ ਰੱਖੀ ਕਾਇਮ ਪੰਜਾਬੀਅਤ,
ਤੇਰੇ ਅੱਗੇ ਅਰਜ਼ ਸਾਡੀ, ਨਾ ਸਮਝੀ ਝਿੜਕ ਪੰਜਾਬਣੇ।
'ਪ੍ਰਭ' ਮੰਗੇ ਸਦਾ ਖੈਰ, ਰਹਿਣ ਜਿਉਂਦੀਆਂ ਧੀਆਂ,
ਜਦ ਮਾਰੇ ਕੋਈ ਕੁੱਖ ਵਿਚ, ਹੁੰਦਾ ਏ ਹਿਰਕ ਪੰਜਾਬਣੇ।
|
|
03 Jan 2014
|
|
|
|
ਨਿੱਗਰ ਵਿਸ਼ਾ, ਚੰਗੀ ਸ਼ੁਰੁਆਤ | ਜੀਓ, ਪ੍ਰਭਦੀਪ |
|
|
03 Jan 2014
|
|
|
|
ਇਹ ਸਭ ਤੁਹਾਡਾ ਆਸ਼ੀਰਵਾਦ ਸਦਕਾ ਹੈ ਜਗਜੀਤ ਜੀ .....ਮਾਣ ਬਖਸ਼ਦੇ ਰਹੋ...ਧੰਨਵਾਦ
|
|
03 Jan 2014
|
|
|
|
awesome...ਬਹੁਤ ਖੂਬ ...
ਬਹੁਤ ਵੱਡਾ sach ............ਜੋ ਸਮਝ ਪੈ ਜਾਵੇ ............ ਤਾਂ ਇਨਸਾਨੀ ਸੋਚ ਇਕ ਨਵੇਂ ਮਯਾਰ ਤੇ ਪਹੁੰਚ ਜਾਏ ,....
bahut khoob prabhdeep veer ...likhde raho ,,te share karde raho ,............hor vi khubb tarakki karo..............duawaan
|
|
03 Jan 2014
|
|
|
|
ਬਹੁਤ ਬਹੁਤ ਧੰਨਵਾਸ ਸੁਖਪਾਲ ਜੀ .......ਮਾਣ ਬਖਸ਼ਦੇ ਰਹੋ....
|
|
08 Jan 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|