" ਇਕ ਪੁਰਾਣੀ ਯਾਦ " ਹਰਪਿੰਦਰ ਪਾਲ ਸਿੰਘ ਮੰਡੇਰ
ਇਸ਼ਕ਼ੇ ਦੀ ਖੇਡ ਚੰਦਰੀ, ਹੁਣ ਤਕ ਨਾ ਸਮਝ ਮੇਰੇ ਆਈ ,,,
ਪਿਆਰ ਵੱਟੇ ਹੰਝੂ ਮਿਲਦੇ, ਕੈਸੀ ਜੱਗ ਨੇ ਹੈ ਰੀਤ ਬਣਾਈ ,,,
ਕਾਲੇ ਦਿਲਾਂ ਵਾਲੇ ਹਸਦੇ ਸਾਡੇ ਪਿਆਰ ਦੀ ਕੁੱਲੀ ਨੂ ਅੱਗ ਲਾ ਕੇ ,,,
ਨਾ ਤੇਰੇ ਬਿਨਾਂ ਦਿਲ ਲੱਗ ਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਹੰਝੂਆਂ ਦੀ ਝੜੀ ਲੱਗ ਜੇ,ਤੇਰੀ ਯਾਦ ਜਦੋਂ ਆ ਕੇ ਘੇਰਾ ਪਵੇ ,,,
ਤੇਰਾ ਇਹ ਵਿਛੋੜਾ ਚੰਦਰਾ,ਨਿੱਤ ਤੋੜ-ਤੋੜ ਜਿੰਦ ਮੇਰੀ ਖਾਵੇ ,,,
ਜਾਗਦੇ ਦੀ ਰਾਤ ਲੰਘ ਜੇ,ਭੋਰਾ ਵੇਖੀ ਨਾ ਕਦੇ ਮੈਂ ਅੱਖ ਲਾਕੇ ,,,
ਨਾ ਤੇਰੇ ਬਿਨਾਂ ਦਿਲ ਲਗਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਯਾਦਾਂ ਵਾਲੀ ਰੀਲ ਘੁੰਮਜੇ,ਤੇਰੇ ਘਰ ਵੱਲ੍ਹ ਨਿਗਾਹ ਜਦੋਂ ਜਾਵੇ,,,
ਪੁੰਨਿਆ ਦਾ ਚੰਨ ਗੋਰੀਏ,ਤੇਰੇ ਮੁਖ਼ ਦਾ ਭੁਲੇਖਾ ਜਿਹਾ ਪਵੇ,,,
ਜੁਦਾਈਆਂ ਵਾਲੇ ਫੱਟ ਭਰਦਾ ਤੇਰੀ ਚਿਠੀਆਂ ਦਾ ਮਲ੍ਹਮ ਬਣਾ ਕੇ,,,

ਸੋਚਾਂ ਵਿਚ ਦਿਨ ਲੰਘਜੇ,ਮੈਨੂੰ ਵੱਡ-ਵੱਡ ਖਾਂਦੀਆਂ ਨੇ ਰਾਤਾਂ ,,,
ਓਹ੍ਹ ਥਾਂ ਨੇ ਹੁਣ ਤੀਰਥਾਂ ਜੇਹੇ,ਜਿਥੇ ਹੋਈਆਂ ਸੀ ਕਦੇ ਮੁਲਾਕਾਤਾਂ ,,,
ਭੁਲ੍ਹ ਦਾ ਨਾ ਤੇਰਾ ਹੱਸਣਾ,ਚਿੱਟੇ ਦੰਦਾਂ ਵਿਚ ਚੁੰਨੀ ਨੂੰ ਦਬਾਕੇ,,,
ਨਾ ਤੇਰੇ ਬਿਨਾਂ ਦਿਲ ਲੱਗ ਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਪਿੰਡ 'ਨਸਰਾਲੀ' ਸੋਹਣੀਏ,ਹੁਣ ਰਿਹ ਗਿਆ ਨੀ ਯਾਰ ਤੇਰਾ ਕੱਲਾ,,,
ਇਸ਼ਕ਼ੇ ਚ ਸਾਧ ਜੋ ਗਿਆ,ਲੋਕ ਆਖਦੇ "ਹਰਪਿੰਦਰ " ਨੂੰ ਝੱਲਾ ,,,
ਤੇਰੀਆਂ ਪੈੜਾਂ ਨੂੰ ਟੋਲ੍ਹਦਾ,ਜਿਥੋਂ ਲੰਘਦੀ ਸੀ ਗੁੱਤ ਨੂੰ ਘੁਮਾਕੇ ,,,
ਨਾ ਤੇਰੇ ਬਿਨਾਂ ਦਿਲ ਲੱਗ ਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਮੇਰਾ ਪਿਹਲਾ ਗੀਤ ,,,,ਧੰਨਵਾਦ ,,,ਗਲਤੀ ਹੋਵੇ ਤਾਂ ਜਰੂਰ ਦੱਸਣਾ ,,,
ਇਸ਼ਕ਼ੇ ਦੀ ਖੇਡ ਚੰਦਰੀ, ਹੁਣ ਤਕ ਨਾ ਸਮਝ ਮੇਰੇ ਆਈ ,,,
ਪਿਆਰ ਵੱਟੇ ਹੰਝੂ ਮਿਲਦੇ, ਕੈਸੀ ਜੱਗ ਨੇ ਹੈ ਰੀਤ ਬਣਾਈ ,,,
ਕਾਲੇ ਦਿਲਾਂ ਵਾਲੇ ਹਸਦੇ ਸਾਡੇ ਪਿਆਰ ਦੀ ਕੁੱਲੀ ਨੂੰ ਅੱਗ ਲਾ ਕੇ ,,,
ਨਾ ਤੇਰੇ ਬਿਨਾਂ ਦਿਲ ਲੱਗ ਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਹੰਝੂਆਂ ਦੀ ਝੜੀ ਲੱਗ ਜੇ,ਤੇਰੀ ਯਾਦ ਜਦੋਂ ਆ ਕੇ ਘੇਰਾ ਪਾਵੇ,,,
ਤੇਰਾ ਇਹ ਵਿਛੋੜਾ ਚੰਦਰਾ,ਨਿੱਤ ਤੋੜ-ਤੋੜ ਜਿੰਦ ਮੇਰੀ ਖਾਵੇ ,,,
ਜਾਗਦੇ ਦੀ ਰਾਤ ਲੰਘ ਜੇ,ਭੋਰਾ ਵੇਖੀ ਨਾ ਕਦੇ ਮੈਂ ਅੱਖ ਲਾਕੇ ,,,
ਨਾ ਤੇਰੇ ਬਿਨਾਂ ਦਿਲ ਲਗਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਯਾਦਾਂ ਵਾਲੀ ਰੀਲ ਘੁੰਮਜੇ,ਤੇਰੇ ਘਰ ਵੱਲ੍ਹ ਨਿਗਾਹ ਜਦੋਂ ਜਾਵੇ,,,
ਪੁੰਨਿਆ ਦਾ ਚੰਨ ਗੋਰੀਏ,ਤੇਰੇ ਮੁਖ਼ ਦਾ ਭੁਲੇਖਾ ਜਿਹਾ ਪਵੇ,,,
ਜੁਦਾਈਆਂ ਵਾਲੇ ਫੱਟ ਭਰਦਾ ਤੇਰੀ ਚਿਠੀਆਂ ਦਾ ਮਲ੍ਹਮ ਬਣਾ ਕੇ,,,
ਨਾ ਤੇਰੇ ਬਿਨਾਂ ਦਿਲ ਲਗਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਸੋਚਾਂ ਵਿਚ ਦਿਨ ਲੰਘਜੇ,ਮੈਨੂੰ ਵੱਢ-ਵੱਢ ਖਾਂਦੀਆਂ ਨੇ ਰਾਤਾਂ ,,,
ਓਹ੍ਹ ਥਾਂ ਨੇ ਹੁਣ ਤੀਰਥਾਂ ਜੇਹੇ,ਜਿਥੇ ਹੋਈਆਂ ਸੀ ਕਦੇ ਮੁਲਾਕਾਤਾਂ ,,,
ਭੁੱਲ ਦਾ ਨਾ ਤੇਰਾ ਹੱਸਣਾ,ਚਿੱਟੇ ਦੰਦਾਂ ਵਿਚ ਚੁੰਨੀ ਨੂੰ ਦਬਾਕੇ,,,
ਨਾ ਤੇਰੇ ਬਿਨਾਂ ਦਿਲ ਲੱਗ ਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਪਿੰਡ 'ਨਸਰਾਲੀ' ਸੋਹਣੀਏ,ਹੁਣ ਰਹਿ ਗਿਆ ਨੀ ਯਾਰ ਤੇਰਾ ਕੱਲਾ,,,
ਇਸ਼ਕ਼ੇ ਚ ਸਾਧ ਹੋ ਗਿਆ,ਲੋਕ ਆਖਦੇ "ਹਰਪਿੰਦਰ " ਨੂੰ ਝੱਲਾ ,,,
ਤੇਰੀਆਂ ਪੈੜਾਂ ਨੂੰ ਟੋਲ੍ਹਦਾ,ਜਿਥੋਂ ਲੰਘਦੀ ਸੀ ਗੁੱਤ ਨੂੰ ਘੁਮਾਕੇ ,,,
ਨਾ ਤੇਰੇ ਬਿਨਾਂ ਦਿਲ ਲੱਗ ਦਾ,ਬੜਾ ਵੇਖਲਿਆ ਇਹਨੂੰ ਸਮਝਾ ਕੇ ,,,
ਮੇਰਾ ਪਹਿਲਾ ਗੀਤ ,,,,ਧੰਨਵਾਦ ,,,ਗਲਤੀ ਹੋਵੇ ਤਾਂ ਜਰੂਰ ਦੱਸਣਾ ,,,
13 Mar 2011
Bahut KHOOB 22 G....keep sharing..!!
Eh Nasraali pind ohee hai 22g jithon da Jora Singh Nasraali hunda c ? Oh gaunda hunda c par sirf Inqulabi songs....
13 Mar 2011
well said sir. thx 4 sharing
13 Mar 2011
thank you balihar 22g and rajinder ji,,,,
@ balihar veer,,,,,,,,,ji veer ji mera pind ohi nasrali pind aa jithe da "zora sing nasrali"hunda si,,,,,,,,vaise khanna city koll do nasrali pind han,,,,ik gobindgarh city kol hai te sade wala thoda west side ch malerkotle wal nu hai,,,,vaise ' DR. BALJINDER NASRALI ' vi ithe de hi han,,bada wadiya likhde han ,,,

Yoy may enter 30000 more characters.
14 Mar 2011
ਵਾਹ ਵਾਹ ਬਈ .......ਪਿੰਦੀ ਨਸਰਾਲੀ .......ਬਹੁਤ ਸੋਹਣਾ ਲਿਖਿਆ ਬਈ ........ਲਿਖਦੇ ਰਹੋ .......ਸਾਂਝੀਆਂ ਕਰਨ ਲਈ ਧੰਨਬਾਦ ......ਤੁਹਾਡੀਆਂ ਹੋਰ ਲਿਖਤਾਂ ਦਾ ਇੰਤਜ਼ਾਰ ਰਹੇਗਾ ......
17 Mar 2011
bahut hi sohna likheya hoya g...sachmuch kmaal krti !!
thankx 4 sharing here
17 Mar 2011